Jinee Har Har Naam Dhi-aaei-aa Thinee Paaeiarre Surub Sukhaa
ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥
in Section 'Se Gursikh Dhan Dhan Hai' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੧
Raag Vadhans Guru Amar Das
ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥
Jinee Har Har Nam Dhhiaeia Thinee Paeiarrae Sarab Sukha ||
Those who meditate on the Lord, Har, Har, obtain all peace and comforts.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੨
Raag Vadhans Guru Amar Das
ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥
Sabh Janam Thina Ka Safal Hai Jin Har Kae Nam Kee Man Lagee Bhukha ||
Fruitful is the entire life of those, who hunger for the Name of the Lord in their minds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੩
Raag Vadhans Guru Amar Das
ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥
Jinee Gur Kai Bachan Aradhhia Thin Visar Geae Sabh Dhukha ||
Those who worship the Lord in adoration, through the Word of the Guru's Shabad, forget all their pains and suffering.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੪
Raag Vadhans Guru Amar Das
ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥
Thae Santh Bhalae Gurasikh Hai Jin Nahee Chinth Paraee Chukha ||
Those Gursikhs are good Saints, who care for nothing other than the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੫
Raag Vadhans Guru Amar Das
ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥
Dhhan Dhhann Thina Ka Guroo Hai Jis Anmrith Fal Har Lagae Mukha ||6||
Blessed, blessed is their Guru, whose mouth tastes the Ambrosial Fruit of the Lord's Name. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੧ ਪੰ. ੬
Raag Vadhans Guru Amar Das