Jinee Naam Visaari-aa Buhu Kurum Kumaavehi Hor
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥

This shabad is by Guru Amar Das in Raag Sarang on Page 462
in Section 'Har Ke Naam Binaa Dukh Pave' of Amrit Keertan Gutka.

ਸਲੋਕੁ ਮ:

Salok Ma 3 ||

Shalok, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੨੧
Raag Sarang Guru Amar Das


ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ

Jinee Nam Visaria Bahu Karam Kamavehi Hor ||

Those who forget the Naam and do other things,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੨੨
Raag Sarang Guru Amar Das


ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥੧॥

Naanak Jam Pur Badhhae Mareeahi Jio Sannhee Oupar Chor ||1||

O Nanak, will be bound and gagged and beaten in the City of Death, like the thief caught red-handed. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੨੩
Raag Sarang Guru Amar Das