Jinuee Naam Visaari-aa Ki-aa Jup Jaapehi Hor
ਜਿਨ੍ੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥
in Section 'Har Ke Naam Binaa Dukh Pave' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੧੭
Raag Sarang Guru Amar Das
ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥
Jinhee Nam Visaria Kia Jap Japehi Hor ||
Those who forget the Naam, the Name of the Lord - so what if they chant other chants?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੧੮
Raag Sarang Guru Amar Das
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥
Bisatta Andhar Keett Sae Muthae Dhhandhhai Chor ||
They are maggots in manure, plundered by the thief of worldly entanglements.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੧੯
Raag Sarang Guru Amar Das
ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥
Naanak Nam N Veesarai Jhoothae Lalach Hor ||2||
O Nanak, never forget the Naam; greed for anything else is false. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੨ ਪੰ. ੨੦
Raag Sarang Guru Amar Das