Jio Jio Theraa Hukum Thivai Thio Hovunaa
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
in Section 'Gursikh Janam Savaar Dargeh Chaliaa' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੨੬
Raag Goojree Guru Arjan Dev
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
Jio Jio Thaera Hukam Thivai Thio Hovana ||
As is the Hukam of Your Command, so do things happen.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੨੭
Raag Goojree Guru Arjan Dev
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
Jeh Jeh Rakhehi Ap Theh Jae Kharrovana ||
Wherever You keep me, there I go and stand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੨੮
Raag Goojree Guru Arjan Dev
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
Nam Thaerai Kai Rang Dhuramath Dhhovana ||
With the Love of Your Name, I wash away my evil-mindedness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੨੯
Raag Goojree Guru Arjan Dev
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
Jap Jap Thudhh Nirankar Bharam Bho Khovana ||
By continually meditating on You, O Formless Lord, my doubts and fears are dispelled.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੦
Raag Goojree Guru Arjan Dev
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
Jo Thaerai Rang Rathae Sae Jon N Jovana ||
Those who are attuned to Your Love, shall not be trapped in reincarnation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੧
Raag Goojree Guru Arjan Dev
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
Anthar Bahar Eik Nain Alovana ||
Inwardly and outwardly, they behold the One Lord with their eyes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੨
Raag Goojree Guru Arjan Dev
ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ ਕਦੇ ਨ ਰੋਵਣਾ ॥
Jinhee Pashhatha Hukam Thinh Kadhae N Rovana ||
Those who recognize the Lord's Command never weep.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੩
Raag Goojree Guru Arjan Dev
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
Nao Naanak Bakhasees Man Mahi Parovana ||18||
O Nanak, they are blessed with the gift of the Name, woven into the fabric of their minds. ||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੪
Raag Goojree Guru Arjan Dev