Jis Mili-ai Man Hoe Anundh So Sathigur Kehee-ai
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥
in Section 'Hor Beanth Shabad' of Amrit Keertan Gutka.
ਗਉੜੀ ਬੈਰਾਗਣਿ ਮਹਲਾ ੪ ॥
Gourree Bairagan Mehala 4 ||
Gauree Bairaagan, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੧੮
Raag Gauri Guru Ram Das
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥
Jis Miliai Man Hoe Anandh So Sathigur Keheeai ||
Meeting Him, the mind is filled with bliss. He is called the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੧੯
Raag Gauri Guru Ram Das
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥
Man Kee Dhubidhha Binas Jae Har Param Padh Leheeai ||1||
Double-mindedness departs, and the supreme status of the Lord is obtained. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੦
Raag Gauri Guru Ram Das
ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥
Maera Sathigur Piara Kith Bidhh Milai ||
How can I meet my Beloved True Guru?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੧
Raag Gauri Guru Ram Das
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥
Ho Khin Khin Karee Namasakar Maera Gur Poora Kio Milai ||1|| Rehao ||
Each and every moment, I humbly bow to Him. How will I meet my Perfect Guru? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੨
Raag Gauri Guru Ram Das
ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥
Kar Kirapa Har Maelia Maera Sathigur Poora ||
Granting His Grace, the Lord has led me to meet my Perfect True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੩
Raag Gauri Guru Ram Das
ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥
Eishh Punnee Jan Kaereea Lae Sathigur Dhhoora ||2||
The desire of His humble servant has been fulfilled. I have received the dust of the Feet of the True Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੪
Raag Gauri Guru Ram Das
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥
Har Bhagath Dhrirravai Har Bhagath Sunai This Sathigur Mileeai ||
Those who meet the True Guru implant devotional worship to the Lord, and listen to this devotional worship of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੫
Raag Gauri Guru Ram Das
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥
Thotta Mool N Avee Har Labh Nith Dhrirreeai ||3||
They never suffer any loss; they continually earn the profit of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੬
Raag Gauri Guru Ram Das
ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥
Jis Ko Ridhai Vigas Hai Bhao Dhooja Nahee ||
One whose heart blossoms forth, is not in love with duality.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੭
Raag Gauri Guru Ram Das
ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥
Naanak This Gur Mil Oudhharai Har Gun Gavahee ||4||8||14||52||
O Nanak, meeting the Guru, one is saved, singing the Glorious Praises of the Lord. ||4||8||14||52||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੬ ਪੰ. ੨੮
Raag Gauri Guru Ram Das