Jisehi Saaj Nivaaji-aa Thisehi Sio Ruch Naahi
ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥
in Section 'Re Man Vatar Bejan Nao' of Amrit Keertan Gutka.
ਮਾਰੂ ਮਹਲਾ ੫ ॥
Maroo Mehala 5 ||
Maaroo, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੪
Raag Maaroo Guru Arjan Dev
ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥
Jisehi Saj Nivajia Thisehi Sio Ruch Nahi ||
You feel no love for the One who created and embellished you.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੫
Raag Maaroo Guru Arjan Dev
ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
An Roothee An Boeeai Fal N Foolai Thahi ||1||
The seed, planted out season, does not germinate; it does not produce flower or fruit. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੬
Raag Maaroo Guru Arjan Dev
ਰੇ ਮਨ ਵਤ੍ਰ ਬੀਜਣ ਨਾਉ ॥
Rae Man Vathr Beejan Nao ||
O mind, this is the time to plant the seed of the Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੭
Raag Maaroo Guru Arjan Dev
ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥
Boe Khaethee Lae Manooa Bhalo Samo Suao ||1|| Rehao ||
Focus your mind, and cultivate this crop; at the proper time, make this your purpose. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੮
Raag Maaroo Guru Arjan Dev
ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥
Khoe Kheharra Bharam Man Ka Sathigur Saranee Jae ||
Eradicate the stubbornness and doubt of your mind, and go to the Sanctuary of the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੯
Raag Maaroo Guru Arjan Dev
ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥
Karam Jis Ko Dhhurahu Likhia Soee Kar Kamae ||2||
He alone does such deeds, who has such pre-ordained karma. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੧੦
Raag Maaroo Guru Arjan Dev
ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥
Bhao Laga Gobidh Sio Ghal Paee Thhae ||
He falls in love with the Lord of the Universe, and his efforts are approved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੧੧
Raag Maaroo Guru Arjan Dev
ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥
Khaeth Maerai Janmia Nikhutt N Kabehoo Jae ||3||
My crop has germinated, and it shall never be used up. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੧੨
Raag Maaroo Guru Arjan Dev
ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥
Paeia Amol Padharathho Shhodd N Kathehoo Jae ||
I have obtained the priceless wealth, which shall never leave me or go anywhere else.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੧੩
Raag Maaroo Guru Arjan Dev
ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥
Kahu Naanak Sukh Paeia Thripath Rehae Aghae ||4||4||13||
Says Nanak, I have found peace; I am satisfied and fulfilled. ||4||4||13||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੯ ਪੰ. ੧੪
Raag Maaroo Guru Arjan Dev