Jithai Jaa-ee-ai Juguth Mehi Thithai Har Saa-ee
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧
Raag Bilaaval Guru Amar Das
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥
Jithhai Jaeeai Jagath Mehi Thithhai Har Saee ||
Wherever I go in this world, I see the Lord there.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੨
Raag Bilaaval Guru Amar Das
ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥
Agai Sabh Apae Varathadha Har Sacha Niaee ||
In the world hereafter as well, the Lord, the True Judge Himself, is pervading and permeating everywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੩
Raag Bilaaval Guru Amar Das
ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥
Koorriara Kae Muh Fittakeeahi Sach Bhagath Vaddiaee ||
The faces of the false are cursed, while the true devotees are blessed with glorious greatness.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੪
Raag Bilaaval Guru Amar Das
ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥
Sach Sahib Sacha Niao Hai Sir Nindhak Shhaee ||
True is the Lord and Master, and true is His justice. The heads of the slanderers are covered with ashes.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੫
Raag Bilaaval Guru Amar Das
ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥
Jan Naanak Sach Aradhhia Guramukh Sukh Paee ||5||
Servant Nanak worships the True Lord in adoration; as Gurmukh, he finds peace. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੬
Raag Bilaaval Guru Amar Das