Jo Mai Keeou Sugul Seegaaraa
ਜਉ ਮੈ ਕੀਓ ਸਗਲ ਸੀਗਾਰਾ ॥
in Section 'Mere Man Bairaag Bhea Jeo' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧
Raag Asa Guru Arjan Dev
ਜਉ ਮੈ ਕੀਓ ਸਗਲ ਸੀਗਾਰਾ ॥
Jo Mai Keeou Sagal Seegara ||
Even though I totally decorated myself,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨
Raag Asa Guru Arjan Dev
ਤਉ ਭੀ ਮੇਰਾ ਮਨੁ ਨ ਪਤੀਆਰਾ ॥
Tho Bhee Maera Man N Patheeara ||
Still, my mind was not satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੩
Raag Asa Guru Arjan Dev
ਅਨਿਕ ਸੁਗੰਧਤ ਤਨ ਮਹਿ ਲਾਵਉ ॥
Anik Sugandhhath Than Mehi Lavo ||
I applied various scented oils to my body,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੪
Raag Asa Guru Arjan Dev
ਓਹੁ ਸੁਖੁ ਤਿਲੁ ਸਮਾਨਿ ਨਹੀ ਪਾਵਉ ॥
Ouhu Sukh Thil Saman Nehee Pavo ||
And yet, I did not obtain even a tiny bit of pleasure from this.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੫
Raag Asa Guru Arjan Dev
ਮਨ ਮਹਿ ਚਿਤਵਉ ਐਸੀ ਆਸਾਈ ॥
Man Mehi Chithavo Aisee Asaee ||
Within my mind, I hold such a desire,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੬
Raag Asa Guru Arjan Dev
ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥੧॥
Pria Dhaekhath Jeevo Maeree Maee ||1||
That I may live only to behold my Beloved, O my mother. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੭
Raag Asa Guru Arjan Dev
ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥
Maee Keha Karo Eihu Man N Dhheerai ||
O mother, what should I do? This mind cannot rest.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੮
Raag Asa Guru Arjan Dev
ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥੧॥ ਰਹਾਉ ॥
Pria Preetham Bairag Hirai ||1|| Rehao ||
It is bewitched by the tender love of my Beloved. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੯
Raag Asa Guru Arjan Dev
ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥
Basathr Bibhookhan Sukh Bahuth Bisaekhai ||
Garments, ornaments, and such exquisite pleasures
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੦
Raag Asa Guru Arjan Dev
ਓਇ ਭੀ ਜਾਨਉ ਕਿਤੈ ਨ ਲੇਖੈ ॥
Oue Bhee Jano Kithai N Laekhai ||
I look upon these as of no account.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੧
Raag Asa Guru Arjan Dev
ਪਤਿ ਸੋਭਾ ਅਰੁ ਮਾਨੁ ਮਹਤੁ ॥
Path Sobha Ar Man Mehath ||
Likewise, honor, fame, dignity and greatness,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੨
Raag Asa Guru Arjan Dev
ਆਗਿਆਕਾਰੀ ਸਗਲ ਜਗਤੁ ॥
Agiakaree Sagal Jagath ||
Obedience by the whole world,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੩
Raag Asa Guru Arjan Dev
ਗ੍ਰਿਹੁ ਐਸਾ ਹੈ ਸੁੰਦਰ ਲਾਲ ॥
Grihu Aisa Hai Sundhar Lal ||
And a household as beautiful as a jewel.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੪
Raag Asa Guru Arjan Dev
ਪ੍ਰਭ ਭਾਵਾ ਤਾ ਸਦਾ ਨਿਹਾਲ ॥੨॥
Prabh Bhava Tha Sadha Nihal ||2||
If I am pleasing to God's Will, then I shall be blessed, and forever in bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੫
Raag Asa Guru Arjan Dev
ਬਿੰਜਨ ਭੋਜਨ ਅਨਿਕ ਪਰਕਾਰ ॥
Binjan Bhojan Anik Parakar ||
With foods and delicacies of so many different kinds,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੬
Raag Asa Guru Arjan Dev
ਰੰਗ ਤਮਾਸੇ ਬਹੁਤੁ ਬਿਸਥਾਰ ॥
Rang Thamasae Bahuth Bisathhar ||
And such abundant pleasures and entertainments,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੭
Raag Asa Guru Arjan Dev
ਰਾਜ ਮਿਲਖ ਅਰੁ ਬਹੁਤੁ ਫੁਰਮਾਇਸਿ ॥
Raj Milakh Ar Bahuth Furamaeis ||
Power and property and absolute command
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੮
Raag Asa Guru Arjan Dev
ਮਨੁ ਨਹੀ ਧ੍ਰਾਪੈ ਤ੍ਰਿਸਨਾ ਨਾ ਜਾਇਸਿ ॥
Man Nehee Dhhrapai Thrisana Na Jaeis ||
With these, the mind is not satisfied, and its thirst is not quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੧੯
Raag Asa Guru Arjan Dev
ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥
Bin Milabae Eihu Dhin N Bihavai ||
Without meeting Him, this day does not pass.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੦
Raag Asa Guru Arjan Dev
ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥੩॥
Milai Prabhoo Tha Sabh Sukh Pavai ||3||
Meeting God, I find peace. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੧
Raag Asa Guru Arjan Dev
ਖੋਜਤ ਖੋਜਤ ਸੁਨੀ ਇਹ ਸੋਇ ॥
Khojath Khojath Sunee Eih Soe ||
By searching and seeking, I have heard this news,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੨
Raag Asa Guru Arjan Dev
ਸਾਧਸੰਗਤਿ ਬਿਨੁ ਤਰਿਓ ਨ ਕੋਇ ॥
Sadhhasangath Bin Thariou N Koe ||
That without the Saadh Sangat, the Company of the Holy, no one swims across.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੩
Raag Asa Guru Arjan Dev
ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥
Jis Masathak Bhag Thin Sathigur Paeia ||
One who has this good destiny written upon his forehead, finds the True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੪
Raag Asa Guru Arjan Dev
ਪੂਰੀ ਆਸਾ ਮਨੁ ਤ੍ਰਿਪਤਾਇਆ ॥
Pooree Asa Man Thripathaeia ||
His hopes are fulfilled, and his mind is satisfied.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੫
Raag Asa Guru Arjan Dev
ਪ੍ਰਭ ਮਿਲਿਆ ਤਾ ਚੂਕੀ ਡੰਝਾ ॥
Prabh Milia Tha Chookee Ddanjha ||
When one meets God, then his thirst is quenched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੬
Raag Asa Guru Arjan Dev
ਨਾਨਕ ਲਧਾ ਮਨ ਤਨ ਮੰਝਾ ॥੪॥੧੧॥
Naanak Ladhha Man Than Manjha ||4||11||
Nanak has found the Lord, within his mind and body. ||4||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੦ ਪੰ. ੨੭
Raag Asa Guru Arjan Dev