Jo Puraaeiou So-ee Apunaa
ਜੋ ਪਰਾਇਓ ਸੋਈ ਅਪਨਾ ॥
in Section 'Sun Baavare Thoo Kaa-ee Dekh Bhulaana' of Amrit Keertan Gutka.
ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ
Rag Gourree Guaraeree Mehala 5 Choupadhae Dhupadhae
Gaurhee Gwaarayree, Fifth Mehl, Chau-Padas, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੧
Raag Gauri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੨
Raag Gauri Guru Arjan Dev
ਜੋ ਪਰਾਇਓ ਸੋਈ ਅਪਨਾ ॥
Jo Paraeiou Soee Apana ||
That which belongs to another - he claims as his own.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੩
Raag Gauri Guru Arjan Dev
ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥
Jo Thaj Shhoddan This Sio Man Rachana ||1||
That which he must abandon - to that, his mind is attracted. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੪
Raag Gauri Guru Arjan Dev
ਕਹਹੁ ਗੁਸਾਈ ਮਿਲੀਐ ਕੇਹ ॥
Kehahu Gusaee Mileeai Kaeh ||
Tell me, how can he meet the Lord of the World?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੫
Raag Gauri Guru Arjan Dev
ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥
Jo Bibarajath This Sio Naeh ||1|| Rehao ||
That which is forbidden - with that, he is in love. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੬
Raag Gauri Guru Arjan Dev
ਝੂਠੁ ਬਾਤ ਸਾ ਸਚੁ ਕਰਿ ਜਾਤੀ ॥
Jhooth Bath Sa Sach Kar Jathee ||
That which is false - he deems as true.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੭
Raag Gauri Guru Arjan Dev
ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥
Sath Hovan Man Lagai N Rathee ||2||
That which is true - his mind is not attached to that at all. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੮
Raag Gauri Guru Arjan Dev
ਬਾਵੈ ਮਾਰਗੁ ਟੇਢਾ ਚਲਨਾ ॥
Bavai Marag Ttaedta Chalana ||
He takes the crooked path of the unrighteous way;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੯
Raag Gauri Guru Arjan Dev
ਸੀਧਾ ਛੋਡਿ ਅਪੂਠਾ ਬੁਨਨਾ ॥੩॥
Seedhha Shhodd Apootha Bunana ||3||
Leaving the straight and narrow path, he weaves his way backwards. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੧੦
Raag Gauri Guru Arjan Dev
ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥
Dhuha Siria Ka Khasam Prabh Soee ||
God is the Lord and Master of both worlds.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੧੧
Raag Gauri Guru Arjan Dev
ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥
Jis Maelae Naanak So Mukatha Hoee ||4||29||98||
He, whom the Lord unites with Himself, O Nanak, is liberated. ||4||29||98||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੮੮ ਪੰ. ੧੨
Raag Gauri Guru Arjan Dev