Jo-ee Pria Bhaave Thaahi Dhekh Ao Dhikhaave Aapu
ਜੋਈ ਪ੍ਰਿਅ ਭਾਵੇ ਤਾਹਿ ਦੇਖਿ ਅਉ ਦਿਖਾਵੇ ਆਪ
in Section 'Sube Kanthai Rutheeaa Meh Duhagun Keth' of Amrit Keertan Gutka.
ਜੋਈ ਪ੍ਰਿਅ ਭਾਵੇ ਤਾਹਿ ਦੇਖਿ ਅਉ ਦਿਖਾਵੇ ਆਪ
Joee Pria Bhavae Thahi Dhaekh Ao Dhikhavae Apa
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੧
Vaaran Bhai Gurdas
ਦ੍ਰਿਸਟਿ ਦਰਸ ਮਿਲਿ ਸੋਭਾ ਦੈ ਸੁਹਾਵਈ
Dhrisatt Dharas Mil Sobha Dhai Suhavee
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੨
Vaaran Bhai Gurdas
ਜੋਈ ਪ੍ਰਿਅ ਭਾਵੈ ਮੁਖ ਬਚਨ ਸੁਨਾਵੇ ਤਾਹਿ
Joee Pria Bhavai Mukh Bachan Sunavae Thahi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੩
Vaaran Bhai Gurdas
ਸਬਦਿ ਸੁਰਤਿ ਗੁਰ ਗਿਆਨ ਉਪਜਾਵਈ
Sabadh Surath Gur Gian Oupajavee
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੪
Vaaran Bhai Gurdas
ਜੋਈ ਪ੍ਰਿਅ ਭਾਵੈ ਦਹਦਿਸਿ ਪ੍ਰਗਟਾਵੈ ਤਾਹਿ
Joee Pria Bhavai Dhehadhis Pragattavai Thahi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੫
Vaaran Bhai Gurdas
ਸੋਈ ਬਹੁਨਾਇਕ ਕੀ ਨਾਇਕਾ ਕਹਾਵਈ ॥
Soee Bahunaeik Kee Naeika Kehavee ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੬
Vaaran Bhai Gurdas
ਜੋਈ ਪ੍ਰਿਅ ਭਾਵੈ ਸਿਹਜਾਸਨਿ ਮਿਲਾਵ ਤਾਹਿ
Joee Pria Bhavai Sihajasan Milav Thahi
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੭
Vaaran Bhai Gurdas
ਪ੍ਰੇਮਰਸ ਬਸ ਕਰਿ ਅਪੀਉ ਪੀਆਵਈ ॥੨੦੮॥
Praemaras Bas Kar Apeeo Peeavee ||aa||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੨ ਪੰ. ੮
Vaaran Bhai Gurdas