Jog Jugath Gurasikh Gur Sumujhaaei-aa
ਜੋਗ ਜੁਗਤਿ ਗੁਰਸਿਖ ਗੁਰ ਸਮਝਾਇਆ॥
in Section 'Se Gursikh Dhan Dhan Hai' of Amrit Keertan Gutka.
ਜੋਗ ਜੁਗਤਿ ਗੁਰਸਿਖ ਗੁਰ ਸਮਝਾਇਆ॥
Jog Jugath Gurasikh Gur Samajhaeia||
Guru has explained the technique of yoga to the Sikhs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੮ ਪੰ. ੨੨
Vaaran Bhai Gurdas
ਆਸਾ ਵਿਚਿ ਨਿਰਾਸਿ ਨਿਰਾਸੁ ਵਲਾਇਆ॥
Asa Vich Niras Niras Valaeia||
Remain detached amidst all the hopes and cravings.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੮ ਪੰ. ੨੩
Vaaran Bhai Gurdas
ਥੋੜਾ ਪਾਣੀ ਅੰਨੁ ਖਾਇ ਪੀਆਇਆ॥
Thhorra Panee Ann Khae Peeaeia||
Eat less food and drink little water.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੮ ਪੰ. ੨੪
Vaaran Bhai Gurdas
ਥੋੜਾ ਬੋਲਣ ਬੋਲਿ ਨ ਝਖਿ ਝਖਾਇਆ॥
Thhorra Bolan Bol N Jhakh Jhakhaeia||
Speak less and do not talk nonsensical.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੮ ਪੰ. ੨੫
Vaaran Bhai Gurdas
ਥੋੜੀ ਰਾਤੀ ਨੀਦ ਨ ਮੋਹਿ ਫਹਾਇਆ॥
Thhorree Rathee Needh N Mohi Fehaeia||
Sleep less and do not be caught in any infatuation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੮ ਪੰ. ੨੬
Vaaran Bhai Gurdas
ਸੁਹਣੇ ਅੰਦਰਿ ਜਾਇ ਨ ਲੋਭ ਲੁਭਾਇਆ ॥੧੫॥
Suhanae Andhar Jae N Lobh Lubhaeia ||15||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੮ ਪੰ. ੨੭
Vaaran Bhai Gurdas