Jul Kee Bheeth Puvun Kaa Thunbhaa Rukuth Bundh Kaa Gaaraa
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥
in Section 'Jo Aayaa So Chalsee' of Amrit Keertan Gutka.
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥
Jal Kee Bheeth Pavan Ka Thhanbha Rakath Bundh Ka Gara ||
The body is a wall of water, supported by the pillars of air; the egg and sperm are the mortar.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧
Raag Sorath Bhagat Ravi Das
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥
Hadd Mas Narranaee Ko Pinjar Pankhee Basai Bichara ||1||
The framework is made up of bones, flesh and veins; the poor soul-bird dwells within it. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੨
Raag Sorath Bhagat Ravi Das
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥
Pranee Kia Maera Kia Thaera ||
O mortal, what is mine, and what is yours?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੩
Raag Sorath Bhagat Ravi Das
ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥
Jaisae Tharavar Pankh Basaera ||1|| Rehao ||
The soul is like a bird perched upon a tree. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੪
Raag Sorath Bhagat Ravi Das
ਰਾਖਹੁ ਕੰਧ ਉਸਾਰਹੁ ਨੀਵਾਂ ॥
Rakhahu Kandhh Ousarahu Neevan ||
You lay the foundation and build the walls.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੫
Raag Sorath Bhagat Ravi Das
ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥
Sadtae Theen Hathh Thaeree Seevan ||2||
But in the end, three and a half cubits will be your measured space. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੬
Raag Sorath Bhagat Ravi Das
ਬੰਕੇ ਬਾਲ ਪਾਗ ਸਿਰਿ ਡੇਰੀ ॥
Bankae Bal Pag Sir Ddaeree ||
You make your hair beautiful, and wear a stylish turban on your head.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੭
Raag Sorath Bhagat Ravi Das
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
Eihu Than Hoeigo Bhasam Kee Dtaeree ||3||
But in the end, this body shall be reduced to a pile of ashes. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੮
Raag Sorath Bhagat Ravi Das
ਊਚੇ ਮੰਦਰ ਸੁੰਦਰ ਨਾਰੀ ॥
Oochae Mandhar Sundhar Naree ||
Your palaces are lofty, and your brides are beautiful.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੯
Raag Sorath Bhagat Ravi Das
ਰਾਮ ਨਾਮ ਬਿਨੁ ਬਾਜੀ ਹਾਰੀ ॥੪॥
Ram Nam Bin Bajee Haree ||4||
But without the Lord's Name, you shall lose the game entirely. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੦
Raag Sorath Bhagat Ravi Das
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
Maeree Jath Kameenee Panth Kameenee Oushha Janam Hamara ||
My social status is low, my ancestry is low, and my life is wretched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੧
Raag Sorath Bhagat Ravi Das
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥
Thum Saranagath Raja Ram Chandh Kehi Ravidhas Chamara ||5||6||
I have come to Your Sanctuary, O Luminous Lord, my King; so says Ravi Daas, the shoemaker. ||5||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੫੭ ਪੰ. ੧੨
Raag Sorath Bhagat Ravi Das