Jule Huree Thule Huree Oure Huree Bune Huree 151
ਜਲੇ ਹਰੀ ॥ ਥਲੇ ਹਰੀ ॥ ਉਰੇ ਹਰੀ ॥ ਬਨੇ ਹਰੀ ॥੧॥੫੧॥

This shabad is by Guru Gobind Singh in Akal Ustati on Page 151
in Section 'Eak Anek Beapak Poorak' of Amrit Keertan Gutka.

ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ॥੧॥੫੧॥

Jalae Haree || Thhalae Haree || Ourae Haree || Banae Haree ||1||51||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧
Akal Ustati Guru Gobind Singh


ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਭੈ ਹਰੀ ॥੨॥੫੨॥

Girae Haree || Gufae Haree || Shhithae Haree || Nabhai Haree ||2||52||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੨
Akal Ustati Guru Gobind Singh


ਈਹਾਂ ਹਰੀ ਊਹਾਂ ਹਰੀ ਜਿਮੀ ਹਰੀ ਜਮਾਂ ਹਰੀ ॥੩॥੫੩॥

Eehan Haree || Oohan Haree || Jimee Haree || Jaman Haree ||3||53||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੩
Akal Ustati Guru Gobind Singh


ਅਲੇਖ ਹਰੀ ਅਭੇਖ ਹਰੀ ਅਦੋਖ ਹਰੀ ਅਦ੍ਵੈਕ ਹਰੀ ॥੪॥੫੪॥

Alaekh Haree || Abhaekh Haree || Adhokh Haree || Adhaivak Haree ||4||54||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੪
Akal Ustati Guru Gobind Singh


ਅਕਾਲ ਹਰੀ ਅਪਾਲ ਹਰੀ ਅਛੇਦ ਹਰੀ ਅਭੇਦ ਹਰੀ ॥੫॥੫੫॥

Akal Haree || Apal Haree || Ashhaedh Haree || Abhaedh Haree ||5||55||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੫
Akal Ustati Guru Gobind Singh


ਅਜੰਤ੍ਰ ਹਰੀ ਅਮੰਤ੍ਰ ਹਰੀ ਸੁਤੇਜ ਹਰੀ ਅਤੰਤ੍ਰ ਹਰੀ ॥੬॥੫੬॥

Ajanthr Haree || Amanthr Haree || Suthaej Haree || Athanthr Haree ||6||56||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੬
Akal Ustati Guru Gobind Singh


ਅਜਾਤ ਹਰੀ ਅਪਾਤ ਹਰੀ ਅਮਿਤ੍ਰ ਹਰੀ ਅਮਾਤ ਹਰੀ ॥੭॥੫੭॥

Ajath Haree || Apath Haree || Amithr Haree || Amath Haree ||7||57||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੭
Akal Ustati Guru Gobind Singh


ਅਰੋਗ ਹਰੀ ਅਸੋਗ ਹਰੀ ਅਭਰਮ ਹਰੀ ਅਕਰਮ ਹਰੀ ॥੮॥੫੮॥

Arog Haree || Asog Haree || Abharam Haree || Akaram Haree ||8||58||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੮
Akal Ustati Guru Gobind Singh


ਅਜੈ ਹਰੀ ਅਭੈ ਹਰੀ ਅਭੇਦ ਹਰੀ ਅਛੇਦ ਹਰੀ ॥੯॥੫੯॥

Ajai Haree || Abhai Haree || Abhaedh Haree || Ashhaedh Haree ||9||59||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੯
Akal Ustati Guru Gobind Singh


ਅਖੰਡ ਹਰੀ ਅਭੰਡ ਹਰੀ ਅਦੰਡ ਹਰੀ ਪ੍ਰਚੰਡ ਹਰੀ ॥੧੦॥੬੦॥

Akhandd Haree || Abhandd Haree || Adhandd Haree || Prachandd Haree ||10||60||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੦
Akal Ustati Guru Gobind Singh


ਅਤੇਵ ਹਰੀ ॥ਅਭੇਵ ਹਰੀ ॥ਅਜੇਵ ਹਰੀ ਅਛੇਵ ਹਰੀ ॥੧੧॥੬੧॥

Athaev Haree ||abhaev Haree ||ajaev Haree || Ashhaev Haree ||11||61||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੧
Akal Ustati Guru Gobind Singh


ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ॥੧੨॥੬੨॥

Bhajo Haree || Thhapo Haree || Thapo Haree || Japo Haree ||12||62||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੨
Akal Ustati Guru Gobind Singh


ਜਲਸ ਤੁਹੀ ਥਲਸ ਤੁਹੀ ਨਦਿਸ ਤੁਹੀ ਨਦਸੁ ਤੁਹੀ ॥੧੩॥੬੩॥

Jalas Thuhee || Thhalas Thuhee || Nadhis Thuhee || Nadhas Thuhee ||13||63||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੩
Akal Ustati Guru Gobind Singh


ਬ੍ਰਿਛਸ ਤੁਹੀ ਪਤਸ ਤੁਹੀ ਛਿਤਸ ਤੁਹੀ ਉਰਧਸ ਤੁਹੀ ॥੧੪॥੬੪॥

Brishhas Thuhee || Pathas Thuhee || Shhithas Thuhee || Ouradhhas Thuhee ||14||64||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੪
Akal Ustati Guru Gobind Singh


ਭਜਸ ਤੁਅੰ ਭਜਸ ਤੁਅੰ ਰਟਸ ਤੁਅੰ ਠਤਸ ਤੁਅੰ ॥੧੫॥੬੫॥

Bhajas Thuan || Bhajas Thuan || Rattas Thuan || Thathas Thuan ||15||65||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੫
Akal Ustati Guru Gobind Singh


ਜਿਮੀ ਤੁਹੀ ਜਮਾ ਤੁਹੀ ॥ਮਕੀ ਤੁਹੀ ਮਕਾ ਤੁਹੀ ॥੧੬॥੬੬॥

Jimee Thuhee || Jama Thuhee ||makee Thuhee || Maka Thuhee ||16||66||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੬
Akal Ustati Guru Gobind Singh


ਅਭੂ ਤੁਹੀ ਅਭੈ ਤੁਹੀ ਅਛੂ ਤੁਹੀ ਅਛੈ ਤੁਹੀ ॥੧੭॥੬੭॥

Abhoo Thuhee || Abhai Thuhee || Ashhoo Thuhee || Ashhai Thuhee ||17||67||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੭
Akal Ustati Guru Gobind Singh


ਜਤਸ ਤੁਹੀ ਬ੍ਰਤਸ ਤੁਹੀ ਗਤਸ ਤੁਹੀ ਮਤਸ ਤੁਹੀ ॥੧੮॥੬੮॥

Jathas Thuhee || Brathas Thuhee || Gathas Thuhee || Mathas Thuhee ||18||68||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੮
Akal Ustati Guru Gobind Singh


ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ॥੧੯॥੬੯॥

Thuhee Thuhee || Thuhee Thuhee || Thuhee Thuhee || Thuhee Thuhee ||19||69||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੧੯
Akal Ustati Guru Gobind Singh


ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ॥੨੦॥੭੦॥

Thuhee Thuhee || Thuhee Thuhee || Thuhee Thuhee || Thuhee Thuhee ||20||70||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੧ ਪੰ. ੨੦
Akal Ustati Guru Gobind Singh