Jup Thup Kaa Bundh Berrulaa Jith Lunghehi Vehelaa
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥

This shabad is by Guru Nanak Dev in Raag Suhi on Page 779
in Section 'Gursikh Janam Savaar Dargeh Chaliaa' of Amrit Keertan Gutka.

ਸੂਹੀ ਮਹਲਾ

Soohee Mehala 1 ||

Soohee, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੫
Raag Suhi Guru Nanak Dev


ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ

Jap Thap Ka Bandhh Baerrula Jith Langhehi Vehaela ||

Build the raft of meditation and self-discipline, to carry you across the river.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੬
Raag Suhi Guru Nanak Dev


ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥

Na Saravar Na Ooshhalai Aisa Panthh Suhaela ||1||

There will be no ocean, and no rising tides to stop you; this is how comfortable your path shall be. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੭
Raag Suhi Guru Nanak Dev


ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ

Thaera Eaeko Nam Manjeetharra Ratha Maera Chola Sadh Rang Dtola ||1|| Rehao ||

Your Name alone is the color, in which the robe of my body is dyed. This color is permanent, O my Beloved. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੮
Raag Suhi Guru Nanak Dev


ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ

Sajan Chalae Piaria Kio Maela Hoee ||

My beloved friends have departed; how will they meet the Lord?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੩੯
Raag Suhi Guru Nanak Dev


ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥

Jae Gun Hovehi Gantharreeai Maelaega Soee ||2||

If they have virtue in their pack, the Lord will unite them with Himself. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੦
Raag Suhi Guru Nanak Dev


ਮਿਲਿਆ ਹੋਇ ਵੀਛੁੜੈ ਜੇ ਮਿਲਿਆ ਹੋਈ

Milia Hoe N Veeshhurrai Jae Milia Hoee ||

Once united with Him, they will not be separated again, if they are truly united.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੧
Raag Suhi Guru Nanak Dev


ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥

Ava Goun Nivaria Hai Sacha Soee ||3||

The True Lord brings their comings and goings to an end. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੨
Raag Suhi Guru Nanak Dev


ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ

Houmai Mar Nivaria Seetha Hai Chola ||

One who subdues and eradicates egotism, sews the robe of devotion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੩
Raag Suhi Guru Nanak Dev


ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥

Gur Bachanee Fal Paeia Seh Kae Anmrith Bola ||4||

Following the Word of the Guru's Teachings, she receives the fruits of her reward, the Ambrosial Words of the Lord. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੪
Raag Suhi Guru Nanak Dev


ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ

Naanak Kehai Sehaeleeho Sahu Khara Piara ||

Says Nanak, O soul-brides, our Husband Lord is so dear!

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੫
Raag Suhi Guru Nanak Dev


ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥

Ham Seh Kaereea Dhaseea Sacha Khasam Hamara ||5||2||4||

We are the servants, the hand-maidens of the Lord; He is our True Lord and Master. ||5||2||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੯ ਪੰ. ੪੬
Raag Suhi Guru Nanak Dev