Kaagaa Kurung Tuntoli-aa Sugulaa Khaaei-aa Maas
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
in Section 'Pria Kee Preet Piaree' of Amrit Keertan Gutka.
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
Kaga Karang Dtandtolia Sagala Khaeia Mas ||
The crows have searched my skeleton, and eaten all my flesh.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੨੧
Salok Baba Sheikh Farid
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
Eae Dhue Naina Math Shhuho Pir Dhaekhan Kee As ||91||
But please do not touch these eyes; I hope to see my Lord. ||91||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੧੫ ਪੰ. ੨੨
Salok Baba Sheikh Farid
Goto Page