Kaahoo Bihaavai Rung Rus Roop
ਕਾਹੂ ਬਿਹਾਵੈ ਰੰਗ ਰਸ ਰੂਪ ॥
in Section 'Hor Beanth Shabad' of Amrit Keertan Gutka.
ਰਾਮਕਲੀ ਮਹਲਾ ੫ ॥
Ramakalee Mehala 5 ||
Raamkalee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧
Raag Raamkali Guru Arjan Dev
ਕਾਹੂ ਬਿਹਾਵੈ ਰੰਗ ਰਸ ਰੂਪ ॥
Kahoo Bihavai Rang Ras Roop ||
Some pass their lives enjoying pleasures and beauty.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨
Raag Raamkali Guru Arjan Dev
ਕਾਹੂ ਬਿਹਾਵੈ ਮਾਇ ਬਾਪ ਪੂਤ ॥
Kahoo Bihavai Mae Bap Pooth ||
Some pass their lives with their mothers, fathers and children.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩
Raag Raamkali Guru Arjan Dev
ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥
Kahoo Bihavai Raj Milakh Vapara ||
Some pass their lives in power, estates and trade.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੪
Raag Raamkali Guru Arjan Dev
ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥
Santh Bihavai Har Nam Adhhara ||1||
The Saints pass their lives with the support of the Lord's Name. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੫
Raag Raamkali Guru Arjan Dev
ਰਚਨਾ ਸਾਚੁ ਬਨੀ ॥
Rachana Sach Banee ||
The world is the creation of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੬
Raag Raamkali Guru Arjan Dev
ਸਭ ਕਾ ਏਕੁ ਧਨੀ ॥੧॥ ਰਹਾਉ ॥
Sabh Ka Eaek Dhhanee ||1|| Rehao ||
He alone is the Master of all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੭
Raag Raamkali Guru Arjan Dev
ਕਾਹੂ ਬਿਹਾਵੈ ਬੇਦ ਅਰੁ ਬਾਦਿ ॥
Kahoo Bihavai Baedh Ar Badh ||
Some pass their lives in arguments and debates about scriptures.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੮
Raag Raamkali Guru Arjan Dev
ਕਾਹੂ ਬਿਹਾਵੈ ਰਸਨਾ ਸਾਦਿ ॥
Kahoo Bihavai Rasana Sadh ||
Some pass their lives tasting flavors.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੯
Raag Raamkali Guru Arjan Dev
ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥
Kahoo Bihavai Lapatt Sang Naree ||
Some pass their lives attached to women.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੦
Raag Raamkali Guru Arjan Dev
ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥
Santh Rachae Kaeval Nam Muraree ||2||
The Saints are absorbed only in the Name of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੧
Raag Raamkali Guru Arjan Dev
ਕਾਹੂ ਬਿਹਾਵੈ ਖੇਲਤ ਜੂਆ ॥
Kahoo Bihavai Khaelath Jooa ||
Some pass their lives gambling.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੨
Raag Raamkali Guru Arjan Dev
ਕਾਹੂ ਬਿਹਾਵੈ ਅਮਲੀ ਹੂਆ ॥
Kahoo Bihavai Amalee Hooa ||
Some pass their lives getting drunk.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੩
Raag Raamkali Guru Arjan Dev
ਕਾਹੂ ਬਿਹਾਵੈ ਪਰ ਦਰਬ ਚੁੋਰਾਏ ॥
Kahoo Bihavai Par Dharab Chuoraeae ||
Some pass their lives stealing the property of others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੪
Raag Raamkali Guru Arjan Dev
ਹਰਿ ਜਨ ਬਿਹਾਵੈ ਨਾਮ ਧਿਆਏ ॥੩॥
Har Jan Bihavai Nam Dhhiaeae ||3||
The humble servants of the Lord pass their lives meditating on the Naam. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੫
Raag Raamkali Guru Arjan Dev
ਕਾਹੂ ਬਿਹਾਵੈ ਜੋਗ ਤਪ ਪੂਜਾ ॥
Kahoo Bihavai Jog Thap Pooja ||
Some pass their lives in Yoga, strict meditation, worship and adoration.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੬
Raag Raamkali Guru Arjan Dev
ਕਾਹੂ ਰੋਗ ਸੋਗ ਭਰਮੀਜਾ ॥
Kahoo Rog Sog Bharameeja ||
Some, in sickness, sorrow and doubt.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੭
Raag Raamkali Guru Arjan Dev
ਕਾਹੂ ਪਵਨ ਧਾਰ ਜਾਤ ਬਿਹਾਏ ॥
Kahoo Pavan Dhhar Jath Bihaeae ||
Some pass their lives practicing control of the breath.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੮
Raag Raamkali Guru Arjan Dev
ਸੰਤ ਬਿਹਾਵੈ ਕੀਰਤਨੁ ਗਾਏ ॥੪॥
Santh Bihavai Keerathan Gaeae ||4||
The Saints pass their lives singing the Kirtan of the Lord's Praises. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੧੯
Raag Raamkali Guru Arjan Dev
ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥
Kahoo Bihavai Dhin Rain Chalath ||
Some pass their lives walking day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੦
Raag Raamkali Guru Arjan Dev
ਕਾਹੂ ਬਿਹਾਵੈ ਸੋ ਪਿੜੁ ਮਾਲਤ ॥
Kahoo Bihavai So Pirr Malath ||
Some pass their lives on the fields of battle.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੧
Raag Raamkali Guru Arjan Dev
ਕਾਹੂ ਬਿਹਾਵੈ ਬਾਲ ਪੜਾਵਤ ॥
Kahoo Bihavai Bal Parravath ||
Some pass their lives teaching children.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੨
Raag Raamkali Guru Arjan Dev
ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥
Santh Bihavai Har Jas Gavath ||5||
The Saints pass their lives singing the Lord's Praise. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੩
Raag Raamkali Guru Arjan Dev
ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥
Kahoo Bihavai Natt Nattik Nirathae ||
Some pass their lives as actors, acting and dancing.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੪
Raag Raamkali Guru Arjan Dev
ਕਾਹੂ ਬਿਹਾਵੈ ਜੀਆਇਹ ਹਿਰਤੇ ॥
Kahoo Bihavai Jeeaeih Hirathae ||
Some pass their lives taking the lives of others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੫
Raag Raamkali Guru Arjan Dev
ਕਾਹੂ ਬਿਹਾਵੈ ਰਾਜ ਮਹਿ ਡਰਤੇ ॥
Kahoo Bihavai Raj Mehi Ddarathae ||
Some pass their lives ruling by intimidation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੬
Raag Raamkali Guru Arjan Dev
ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥
Santh Bihavai Har Jas Karathae ||6||
The Saints pass their lives chanting the Lord's Praises. ||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੭
Raag Raamkali Guru Arjan Dev
ਕਾਹੂ ਬਿਹਾਵੈ ਮਤਾ ਮਸੂਰਤਿ ॥
Kahoo Bihavai Matha Masoorath ||
Some pass their lives counseling and giving advice.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੮
Raag Raamkali Guru Arjan Dev
ਕਾਹੂ ਬਿਹਾਵੈ ਸੇਵਾ ਜਰੂਰਤਿ ॥
Kahoo Bihavai Saeva Jaroorath ||
Some pass their lives forced to serve others.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੨੯
Raag Raamkali Guru Arjan Dev
ਕਾਹੂ ਬਿਹਾਵੈ ਸੋਧਤ ਜੀਵਤ ॥
Kahoo Bihavai Sodhhath Jeevath ||
Some pass their lives exploring life's mysteries.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੦
Raag Raamkali Guru Arjan Dev
ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥
Santh Bihavai Har Ras Peevath ||7||
The Saints pass their lives drinking in the sublime essence of the Lord. ||7||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੧
Raag Raamkali Guru Arjan Dev
ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥
Jith Ko Laeia Thith Hee Lagana ||
As the Lord attaches us, so we are attached.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੨
Raag Raamkali Guru Arjan Dev
ਨਾ ਕੋ ਮੂੜੁ ਨਹੀ ਕੋ ਸਿਆਨਾ ॥
Na Ko Moorr Nehee Ko Siana ||
No one is foolish, and no one is wise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੩
Raag Raamkali Guru Arjan Dev
ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥
Kar Kirapa Jis Dhaevai Nao || Naanak Tha Kai Bal Bal Jao ||8||3||
Nanak is a sacrifice, a sacrifice to those who are blessed by His Grace to receive His Name. ||8||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫੩ ਪੰ. ੩੪
Raag Raamkali Guru Arjan Dev