Kaal Purukh Kee Aagi-aa Paae Prugut Bhuyo Roop Munivur Ko
ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ॥
in Section Khalsa' of Amrit Keertan Gutka.
ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ॥
Kal Purakh Kee Agia Pae Pragatt Bhayo Roop Munivar Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੧
Amrit Keertan Guru Gobind Singh
ਜਟਾ ਜੂਟ ਨਖ ਸਿਖ ਕਰ ਪਾਵਨ ਭਗਤ ਸੂਰ ਦ੍ਵੈ ਰੂਪ ਨਰਵਰ ਕੋ ॥
Jatta Joott Nakh Sikh Kar Pavan Bhagath Soor Dhvai Roop Naravar Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੨
Amrit Keertan Guru Gobind Singh
ਚਕ੍ਰਵੈ ਪਦ ਦਾਤ ਧੁਰ ਪਾਯੋ ਧਰਮ ਰਾਜ ਭੁੰਚਤ ਗਿਰਵਰ ਕੋ ॥
Chakravai Padh Dhath Dhhur Payo Dhharam Raj Bhunchath Giravar Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੩
Amrit Keertan Guru Gobind Singh
ਉਦੈ ਅਸਤ ਸਮੁੰਦ੍ਰ ਪ੍ਰਯੰਤੰ ਅਬਿਚਲ ਰਾਜ ਮਿਲਿਓ ਸੁਰਪੁਰਿ ਕੋ ॥
Oudhai Asath Samundhr Prayanthan Abichal Raj Miliou Surapur Ko ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੪
Amrit Keertan Guru Gobind Singh
ਪੰਥ ਖ਼ਾਲਸਾ ਭਯੋ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ ॥
Panthh Khhalasa Bhayo Puneetha Prabh Agia Kar Oudhath Bheae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੫
Amrit Keertan Guru Gobind Singh
ਮਿਟੀ ਦ੍ਵੈਤ ਸੁ ਜਗਤ ਉਪਾਧਿਨ ਅਸੁਰ ਮਲੇਛਨ ਮੂਲ ਗਏ ॥
Mittee Dhvaith S Jagath Oupadhhin Asur Malaeshhan Mool Geae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੬
Amrit Keertan Guru Gobind Singh
ਧਰਮ ਪੰਥ ਖ਼ਾਲਸ ਪ੍ਰਚੁਰ ਭਯੋ ਸਤ ਸ੍ਵਰੂਪ ਮੁਨ ਰੂਪ ਜਏ ॥
Dhharam Panthh Khhalas Prachur Bhayo Sath Svaroop Mun Roop Jeae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੭
Amrit Keertan Guru Gobind Singh
ਕਛ ਕੇਸ ਕ੍ਰਿਪਾਨ ਤ੍ਰੈ ਮੁਦਰਾ ਗੁਰ ਭਗਤਾ ਰਾਮਦਾਸ ਭਏ ॥
Kashh Kaes Kripan Thrai Mudhara Gur Bhagatha Ramadhas Bheae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੯੪ ਪੰ. ੮
Amrit Keertan Guru Gobind Singh