Kaao Kupoor Na Chukhee Dhurugundh Sukhaavai
ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ॥
in Section 'Moh Kaale Thin Nindhakaa' of Amrit Keertan Gutka.
ਕਾਉਂ ਕਪੂਰ ਨ ਚਖਈ ਦੁਰਗੰਧਿ ਸੁਖਾਵੈ॥
Kaoun Kapoor N Chakhee Dhuragandhh Sukhavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੧
Vaaran Bhai Gurdas
ਹਾਥੀ ਨੀਰਿ ਨ੍ਹਵਾਲੀਐ ਸਿਰਿ ਛਾਰੁ ਉਡਾਵੈ॥
Hathhee Neer Nhavaleeai Sir Shhar Ouddavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੨
Vaaran Bhai Gurdas
ਤੁੰਮੇ ਅੰਮ੍ਰਿਤ ਸਿੰਜੀਐ ਕਉੜਤੁ ਨ ਜਾਵੈ॥
Thunmae Anmrith Sinjeeai Kourrath N Javai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੩
Vaaran Bhai Gurdas
ਸਿਮਲੁ ਰੁਖੁ ਸਰੇਵੀਐ ਫਲੁ ਹਥਿ ਨ ਆਵੈ॥
Simal Rukh Saraeveeai Fal Hathh N Avai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੪
Vaaran Bhai Gurdas
ਨਿੰਦਕੁ ਨਾਮ ਵਿਹੂਣਿਆ ਸਤਿਸੰਗ ਨ ਭਾਵੈ॥
Nindhak Nam Vihoonia Sathisang N Bhavai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੫
Vaaran Bhai Gurdas
ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥੨॥
Annha Agoo Jae Thheeai Sabh Sathh Muhavai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੩ ਪੰ. ੬
Vaaran Bhai Gurdas