Kaihaa Dhisai Oujulaa Mus Andhar Chithai
ਕੈਹਾ ਦਿਸੈ ਉਜਲਾ ਮਸੁ ਅੰਦਰਿ ਚਿਤੈ॥
in Section 'Moh Kaale Meena' of Amrit Keertan Gutka.
ਕੈਹਾ ਦਿਸੈ ਉਜਲਾ ਮਸੁ ਅੰਦਰਿ ਚਿਤੈ॥
Kaiha Dhisai Oujala Mas Andhar Chithai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੮
Vaaran Bhai Gurdas
ਹਰਿਆ ਤਿਲੁ ਬੂਆੜ ਜਿਉ ਫਲੁ ਕੰਮ ਨ ਕਿਤੈ॥
Haria Thil Booarr Jio Fal Kanm N Kithai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੯
Vaaran Bhai Gurdas
ਜੇਹੀ ਕਲੀ ਕਨੇਰ ਦੀ ਮਨਿ ਤਨਿ ਦੁਹੁ ਭਿਤੈ॥
Jaehee Kalee Kanaer Dhee Man Than Dhuhu Bhithai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੦
Vaaran Bhai Gurdas
ਪੇਂਝੂ ਦਿਸਨਿ ਰੰਗੁਲੇ ਮਰੀਐ ਅਗਲਿਤੈ॥
Paenajhoo Dhisan Rangulae Mareeai Agalithai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੧
Vaaran Bhai Gurdas
ਖਰੀ ਸੁਆਲਿਓ ਵੇਸੁਆ ਜੀਅ ਬਝਾ ਇਤੈ॥
Kharee Sualiou Vaesua Jeea Bajha Eithai||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੨
Vaaran Bhai Gurdas
ਖੋਟੀ ਸੰਗਤਿ ਮੀਣਿਆ ਦੁਖ ਦੇਂਦੀ ਮਿਤੈ ॥੫॥
Khottee Sangath Meenia Dhukh Dhaenadhee Mithai ||a||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੬ ਪੰ. ੧੩
Vaaran Bhai Gurdas