Kal Kaathee Raaje Kaasaa-ee Dhurum Punkh Kar Oudari-aa
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
in Section 'Gur Bin Ghor Andar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੦ ਪੰ. ੧੫
Raag Maajh Guru Nanak Dev
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
Kal Kathee Rajae Kasaee Dhharam Pankh Kar Ouddaria ||
The Dark Age of Kali Yuga is the knife, and the kings are butchers; righteousness has sprouted wings and flown away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੦ ਪੰ. ੧੬
Raag Maajh Guru Nanak Dev
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
Koorr Amavas Sach Chandhrama Dheesai Nahee Keh Charria ||
In this dark night of falsehood, the moon of Truth is not visible anywhere.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੦ ਪੰ. ੧੭
Raag Maajh Guru Nanak Dev
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥
Ho Bhal Vikunnee Hoee || Adhhaerai Rahu N Koee ||
I have searched in vain, and I am so confused; in this darkness, I cannot find the path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੦ ਪੰ. ੧੮
Raag Maajh Guru Nanak Dev
ਵਿਚਿ ਹਉਮੈ ਕਰਿ ਦੁਖੁ ਰੋਈ ॥
Vich Houmai Kar Dhukh Roee ||
In egotism, they cry out in pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੦ ਪੰ. ੧੯
Raag Maajh Guru Nanak Dev
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
Kahu Naanak Kin Bidhh Gath Hoee ||1||
Says Nanak, how will they be saved? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੩੦ ਪੰ. ੨੦
Raag Maajh Guru Nanak Dev