Kar Kirupaa Har Purugutee Aaei-aa
ਕਰਿ ਕਿਰਪਾ ਹਰਿ ਪਰਗਟੀ ਆਇਆ ॥
in Section 'Han Dhan Suchi Raas He' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੨
Raag Asa Guru Arjan Dev
ਕਰਿ ਕਿਰਪਾ ਹਰਿ ਪਰਗਟੀ ਆਇਆ ॥
Kar Kirapa Har Paragattee Aeia ||
Showing His Mercy, the Lord has revealed Himself to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੩
Raag Asa Guru Arjan Dev
ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥
Mil Sathigur Dhhan Poora Paeia ||1||
Meeting the True Guru, I have received the perfect wealth. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੪
Raag Asa Guru Arjan Dev
ਐਸਾ ਹਰਿ ਧਨੁ ਸੰਚੀਐ ਭਾਈ ॥
Aisa Har Dhhan Sancheeai Bhaee ||
Gather such a wealth of the Lord, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੫
Raag Asa Guru Arjan Dev
ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥
Bhahi N Jalai Jal Nehee Ddoobai Sang Shhodd Kar Kathahu N Jaee ||1|| Rehao ||
It cannot be burned by fire, and water cannot drown it; it does not forsake society, or go anywhere else. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੬
Raag Asa Guru Arjan Dev
ਤੋਟਿ ਨ ਆਵੈ ਨਿਖੁਟਿ ਨ ਜਾਇ ॥
Thott N Avai Nikhutt N Jae ||
It does not run short, and it does not run out.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੭
Raag Asa Guru Arjan Dev
ਖਾਇ ਖਰਚਿ ਮਨੁ ਰਹਿਆ ਅਘਾਇ ॥੨॥
Khae Kharach Man Rehia Aghae ||2||
Eating and consuming it, the mind remains satisfied. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੮
Raag Asa Guru Arjan Dev
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥
So Sach Sahu Jis Ghar Har Dhhan Sanchana ||
He is the true banker, who gathers the wealth of the Lord within his own home.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੧੯
Raag Asa Guru Arjan Dev
ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥
Eis Dhhan Thae Sabh Jag Varasana ||3||
With this wealth, the whole world profits. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੨੦
Raag Asa Guru Arjan Dev
ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥
Thin Har Dhhan Paeia Jis Purab Likhae Ka Lehana ||
He alone receives the Lord's wealth, who is pre-ordained to receive it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੨੧
Raag Asa Guru Arjan Dev
ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥
Jan Naanak Anth Var Nam Gehana ||4||18||
O servant Nanak, at that very last moment, the Naam shall be your only decoration. ||4||18||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੭ ਪੰ. ੨੨
Raag Asa Guru Arjan Dev