Kee Kot Paathaal Ke Vaasee
ਕਈ ਕੋਟਿ ਪਾਤਾਲ ਕੇ ਵਾਸੀ ॥
in Section 'Eh Neech Karam Har Meray' of Amrit Keertan Gutka.
ਕਈ ਕੋਟਿ ਪਾਤਾਲ ਕੇ ਵਾਸੀ ॥
Kee Kott Pathal Kae Vasee ||
Many millions inhabit the nether regions.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੨
Raag Gauri Guru Arjan Dev
ਕਈ ਕੋਟਿ ਨਰਕ ਸੁਰਗ ਨਿਵਾਸੀ ॥
Kee Kott Narak Surag Nivasee ||
Many millions dwell in heaven and hell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੩
Raag Gauri Guru Arjan Dev
ਕਈ ਕੋਟਿ ਜਨਮਹਿ ਜੀਵਹਿ ਮਰਹਿ ॥
Kee Kott Janamehi Jeevehi Marehi ||
Many millions are born, live and die.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੪
Raag Gauri Guru Arjan Dev
ਕਈ ਕੋਟਿ ਬਹੁ ਜੋਨੀ ਫਿਰਹਿ ॥
Kee Kott Bahu Jonee Firehi ||
Many millions are reincarnated, over and over again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੫
Raag Gauri Guru Arjan Dev
ਕਈ ਕੋਟਿ ਬੈਠਤ ਹੀ ਖਾਹਿ ॥
Kee Kott Baithath Hee Khahi ||
Many millions eat while sitting at ease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੬
Raag Gauri Guru Arjan Dev
ਕਈ ਕੋਟਿ ਘਾਲਹਿ ਥਕਿ ਪਾਹਿ ॥
Kee Kott Ghalehi Thhak Pahi ||
Many millions are exhausted by their labors.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੭
Raag Gauri Guru Arjan Dev
ਕਈ ਕੋਟਿ ਕੀਏ ਧਨਵੰਤ ॥
Kee Kott Keeeae Dhhanavanth ||
Many millions are created wealthy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੮
Raag Gauri Guru Arjan Dev
ਕਈ ਕੋਟਿ ਮਾਇਆ ਮਹਿ ਚਿੰਤ ॥
Kee Kott Maeia Mehi Chinth ||
Many millions are anxiously involved in Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੩੯
Raag Gauri Guru Arjan Dev
ਜਹ ਜਹ ਭਾਣਾ ਤਹ ਤਹ ਰਾਖੇ ॥
Jeh Jeh Bhana Theh Theh Rakhae ||
Wherever He wills, there He keeps us.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪੦
Raag Gauri Guru Arjan Dev
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥
Naanak Sabh Kishh Prabh Kai Hathhae ||5||
O Nanak, everything is in the Hands of God. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭ ਪੰ. ੪੧
Raag Gauri Guru Arjan Dev