Keethaa Lorrehi So Prubh Hoe
ਕੀਤਾ ਲੋੜਹਿ ਸੋ ਪ੍ਰਭ ਹੋਇ ॥

This shabad is by Guru Arjan Dev in Raag Suhi on Page 65
in Section 'Dho-e Kar Jor Karo Ardaas' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੦
Raag Suhi Guru Arjan Dev


ਕੀਤਾ ਲੋੜਹਿ ਸੋ ਪ੍ਰਭ ਹੋਇ

Keetha Lorrehi So Prabh Hoe ||

Whatever God wills, that alone happens.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੧
Raag Suhi Guru Arjan Dev


ਤੁਝ ਬਿਨੁ ਦੂਜਾ ਨਾਹੀ ਕੋਇ

Thujh Bin Dhooja Nahee Koe ||

Without You, there is no other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੨
Raag Suhi Guru Arjan Dev


ਜੋ ਜਨੁ ਸੇਵੇ ਤਿਸੁ ਪੂਰਨ ਕਾਜ

Jo Jan Saevae This Pooran Kaj ||

The humble being serves Him, and so all his works are perfectly successful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੩
Raag Suhi Guru Arjan Dev


ਦਾਸ ਅਪੁਨੇ ਕੀ ਰਾਖਹੁ ਲਾਜ ॥੧॥

Dhas Apunae Kee Rakhahu Laj ||1||

O Lord, please preserve the honor of Your slaves. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੪
Raag Suhi Guru Arjan Dev


ਤੇਰੀ ਸਰਣਿ ਪੂਰਨ ਦਇਆਲਾ

Thaeree Saran Pooran Dhaeiala ||

I seek Your Sanctuary, O Perfect, Merciful Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੫
Raag Suhi Guru Arjan Dev


ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ

Thujh Bin Kavan Karae Prathipala ||1|| Rehao ||

Without You, who would cherish and love me? ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੬
Raag Suhi Guru Arjan Dev


ਜਲਿ ਥਲਿ ਮਹੀਅਲਿ ਰਹਿਆ ਭਰਪੂਰਿ

Jal Thhal Meheeal Rehia Bharapoor ||

He is permeating and pervading the water, the land and the sky.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੭
Raag Suhi Guru Arjan Dev


ਨਿਕਟਿ ਵਸੈ ਨਾਹੀ ਪ੍ਰਭੁ ਦੂਰਿ

Nikatt Vasai Nahee Prabh Dhoor ||

God dwells near at hand; He is not far away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੮
Raag Suhi Guru Arjan Dev


ਲੋਕ ਪਤੀਆਰੈ ਕਛੂ ਪਾਈਐ

Lok Patheearai Kashhoo N Paeeai ||

By trying to please other people, nothing is accomplished.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੧੯
Raag Suhi Guru Arjan Dev


ਸਾਚਿ ਲਗੈ ਤਾ ਹਉਮੈ ਜਾਈਐ ॥੨॥

Sach Lagai Tha Houmai Jaeeai ||2||

When someone is attached to the True Lord, his ego is taken away. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੦
Raag Suhi Guru Arjan Dev


ਜਿਸ ਨੋ ਲਾਇ ਲਏ ਸੋ ਲਾਗੈ

Jis No Lae Leae So Lagai ||

He alone is attached, whom the Lord Himself attaches.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੧
Raag Suhi Guru Arjan Dev


ਗਿਆਨ ਰਤਨੁ ਅੰਤਰਿ ਤਿਸੁ ਜਾਗੈ

Gian Rathan Anthar This Jagai ||

The jewel of spiritual wisdom is awakened deep within.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੨
Raag Suhi Guru Arjan Dev


ਦੁਰਮਤਿ ਜਾਇ ਪਰਮ ਪਦੁ ਪਾਏ

Dhuramath Jae Param Padh Paeae ||

Evil-mindedness is eradicated, and the supreme status is attained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੩
Raag Suhi Guru Arjan Dev


ਗੁਰ ਪਰਸਾਦੀ ਨਾਮੁ ਧਿਆਏ ॥੩॥

Gur Parasadhee Nam Dhhiaeae ||3||

By Guru's Grace, meditate on the Naam, the Name of the Lord. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੪
Raag Suhi Guru Arjan Dev


ਦੁਇ ਕਰ ਜੋੜਿ ਕਰਉ ਅਰਦਾਸਿ

Dhue Kar Jorr Karo Aradhas ||

Pressing my palms together, I offer my prayer;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੫
Raag Suhi Guru Arjan Dev


ਤੁਧੁ ਭਾਵੈ ਤਾ ਆਣਹਿ ਰਾਸਿ

Thudhh Bhavai Tha Anehi Ras ||

If it pleases You, Lord, please bless me and fulfill me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੬
Raag Suhi Guru Arjan Dev


ਕਰਿ ਕਿਰਪਾ ਅਪਨੀ ਭਗਤੀ ਲਾਇ

Kar Kirapa Apanee Bhagathee Lae ||

Grant Your Mercy, Lord, and bless me with devotion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੭
Raag Suhi Guru Arjan Dev


ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥

Jan Naanak Prabh Sadha Dhhiae ||4||2||

Servant Nanak meditates on God forever. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫ ਪੰ. ੨੮
Raag Suhi Guru Arjan Dev