Kehiou Prubhoo S Bhaakh Ho
ਕਹਿਓ ਪ੍ਰਭੂ ਸੁ ਭਾਖਿ ਹੋਂ ॥
in Section 'Shahi Shahanshah Gur Gobind Singh' of Amrit Keertan Gutka.
ਨਰਾਜ ਛੰਦ
Naraj Shhandh
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੪
Amrit Keertan Guru Gobind Singh
ਕਹਿਓ ਪ੍ਰਭੂ ਸੁ ਭਾਖਿ ਹੋਂ ॥
Kehiou Prabhoo S Bhakh Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੫
Amrit Keertan Guru Gobind Singh
ਕਿਸੂ ਨ ਕਾਨ ਰਾਖਿ ਹੋਂ ॥
Kisoo N Kan Rakh Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੬
Amrit Keertan Guru Gobind Singh
ਕਿਸੂ ਨ ਭੈਖ ਭੀਜ ਹੋਂ ॥
Kisoo N Bhaikh Bheej Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੭
Amrit Keertan Guru Gobind Singh
ਅਲੇਖ ਬੀਜ ਬੀਜ ਹੋਂ ॥੩੪॥
Alaekh Beej Beej Hon ||34||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੮
Amrit Keertan Guru Gobind Singh
ਪਖਾਣ ਪੂਜ ਹੋਂ ਨਹੀਂ ॥
Pakhan Pooj Hon Neheen ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੧੯
Amrit Keertan Guru Gobind Singh
ਨ ਭੇਖ ਭੀਜ ਹੋਂ ਕਹੀਂ ॥
N Bhaekh Bheej Hon Keheen ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੦
Amrit Keertan Guru Gobind Singh
ਅਨੰਤ ਨਾਮੁ ਗਾਇ ਹੋਂ ॥
Ananth Nam Gae Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੧
Amrit Keertan Guru Gobind Singh
ਪਰੱਮ ਪੁਰਖ ਪਾਇ ਹੋਂ ॥੩੫॥
Param Purakh Pae Hon ||35||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੨
Amrit Keertan Guru Gobind Singh
ਜਟਾ ਨ ਸੀਸ ਧਾਰਿ ਹੋਂ ॥
Jatta N Sees Dhhar Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੩
Amrit Keertan Guru Gobind Singh
ਨ ਮੁੰਦ੍ਰਕਾ ਸੁਧਾਰਿ ਹੋਂ ॥
N Mundhraka Sudhhar Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੪
Amrit Keertan Guru Gobind Singh
ਨ ਕਾਨ ਕਾਹੂ ਕੀ ਧਰੋਂ ॥
N Kan Kahoo Kee Dhharon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੫
Amrit Keertan Guru Gobind Singh
ਕਹਿਓ ਪ੍ਰਭੂ ਸੋ ਮੇ ਕਰੋਂ ॥੩੬॥
Kehiou Prabhoo So Mae Karon ||36||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੬
Amrit Keertan Guru Gobind Singh
ਭਜੋਂ ਸੁ ਏਕ ਨਾਮਯੰ ॥
Bhajon S Eaek Namayan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੭
Amrit Keertan Guru Gobind Singh
ਜੁ ਕਾਮ ਸਰਬ ਠਾਮਯੰ ॥
J Kam Sarab Thamayan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੮
Amrit Keertan Guru Gobind Singh
ਨ ਜਾਪ ਆਨ ਕੋ ਜਪੋ ॥
N Jap An Ko Japo ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੨੯
Amrit Keertan Guru Gobind Singh
ਨ ਅਉਰ ਥਾਪਨਾ ਥਪੋਂ ॥੩੭॥
N Aour Thhapana Thhapon ||37||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੦
Amrit Keertan Guru Gobind Singh
ਬਿਅੰਤ ਨਾਮ ਧਿਆਇ ਹੋਂ ॥
Bianth Nam Dhhiae Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੧
Amrit Keertan Guru Gobind Singh
ਪਰਮ ਜੋਤਿ ਪਾਇ ਹੋਂ ॥
Param Joth Pae Hon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੨
Amrit Keertan Guru Gobind Singh
ਨ ਧਿਆਨ ਆਨ ਕੋ ਧਰੋਂ ॥
N Dhhian An Ko Dhharon ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੩
Amrit Keertan Guru Gobind Singh
ਨ ਨਾਮ ਆਮ ਉਚਰੋਂ ॥੩੮॥
N Nam Am Oucharon ||38||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੪
Amrit Keertan Guru Gobind Singh
ਤਵੱਕ ਨਾਮ ਰੱਤਿਯੰ ॥
Thavak Nam Rathiyan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੫
Amrit Keertan Guru Gobind Singh
ਨ ਆਨ ਮਾਨ ਮੱਤਿਯੰ ॥
N An Man Mathiyan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੬
Amrit Keertan Guru Gobind Singh
ਪਰੱਮ ਧਿਆਨ ਧਾਰਯੰ ॥
Param Dhhian Dhharayan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੭
Amrit Keertan Guru Gobind Singh
ਅਨੰਤ ਪਾਪ ਟਾਰੀਯੰ ॥੩੯॥
Ananth Pap Ttareeyan ||39||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੮
Amrit Keertan Guru Gobind Singh
ਤੁਮੇਵ ਰੂਪ ਰਾਚਿਯੰ ॥
Thumaev Roop Rachiyan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੩੯
Amrit Keertan Guru Gobind Singh
ਨ ਆਨ ਦਾਨ ਮਾਚਿਯੰ ॥
N An Dhan Machiyan ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪੦
Amrit Keertan Guru Gobind Singh
ਤਵੱਕ ਨਾਮ ਉਚਾਰਿਅੰ ॥
Thavak Nam Oucharian ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪੧
Amrit Keertan Guru Gobind Singh
ਅਨੰਤ ਦੂਖ ਟਾਰਿਅੰ ॥੪੦॥
Ananth Dhookh Ttarian ||40||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੭੮ ਪੰ. ੪੨
Amrit Keertan Guru Gobind Singh