Kehoon Susuthr Dhaaree Kehoon Bidhi-aa Ke Bichaaree Kehoon Maaruth Ahaaree Kehoon Naar Ke Nuketh Ho
ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰਤ ਅਹਾਰੀ ਕਹੂੰ ਨਾਰ ਕੇ ਨਕੇਤ ਹੋ ॥
in Section 'Roop Na Raekh Na Rang Kich' of Amrit Keertan Gutka.
ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰਤ ਅਹਾਰੀ ਕਹੂੰ ਨਾਰ ਕੇ ਨਕੇਤ ਹੋ ॥
Kehoon Sasathr Dhharee Kehoon Bidhia Kae Bicharee Kehoon Marath Aharee Kehoon Nar Kae Nakaeth Ho ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੧
Akal Ustati Guru Gobind Singh
ਕਹੂੰ ਦੇਵ ਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮਿੜਾਨੀ ਕਹੂੰ ਸਆਿਮ ਕਹੂੰ ਸੇਤ ਹੋ ॥
Kehoon Dhaev Banee Kehoon Saradha Bhavanee Kehoon Mangala Mirranee Kehoon Saiam Kehoon Saeth Ho ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੨
Akal Ustati Guru Gobind Singh
ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ॥
Kehoon Dhharam Dhhamee Kehoon Sarab Thour Gamee Kehoon Jathee Kehoon Kamee Kehoon Dhaeth Kehoon Laeth Ho ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੩
Akal Ustati Guru Gobind Singh
ਕਹੂੰ ਬੇਦ ਰੀਤ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸੁਰਗੁਨ ਸਮੇਤ ਹੋ ॥ ੪ ॥ ੧੪ ॥
Kehoon Baedh Reeth Kehoon Tha Sio Bipareeth Kehoon Thrigun Atheeth Kehoon Suragun Samaeth Ho || 4 || 14 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੮ ਪੰ. ੪
Akal Ustati Guru Gobind Singh