Kethe Kuush Muush Kethe Oun Ko Kuruth Bhuush Kethe Aush Vuush Hoe Supuush Oud Jaahinge
ਕੇਤੇ ਕੱਛ ਮੱਛ ਕੇਤੇ ਉਨ ਕਉ ਕਰਤ ਭੱਛ ਕੇਤੇ ਅੱਛ ਵੱਛ ਹੋਇ ਸਪੱਛ ਉਡ ਜਾਹਿੰਗੇ ॥

This shabad is by Guru Gobind Singh in Amrit Keertan on Page 155
in Section 'Eak Anek Beapak Poorak' of Amrit Keertan Gutka.

ਕੇਤੇ ਕੱਛ ਮੱਛ ਕੇਤੇ ਉਨ ਕਉ ਕਰਤ ਭੱਛ ਕੇਤੇ ਅੱਛ ਵੱਛ ਹੋਇ ਸਪੱਛ ਉਡ ਜਾਹਿੰਗੇ

Kaethae Kashh Mashh Kaethae Oun Ko Karath Bhashh Kaethae Ashh Vashh Hoe Sapashh Oudd Jahingae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੫ ਪੰ. ੧
Amrit Keertan Guru Gobind Singh


ਕੇਤੇ ਨਭ ਬੀਚ ਅੱਛ ਪੱਛ ਕਉ ਕਰੈਗੇ ਭੱਛ ਕੇਤਕ ਪ੍ਰਤੱਛ ਹੁਇ ਪਚਾਇ ਖਾਇ ਜਾਹਿੰਗੇ

Kaethae Nabh Beech Ashh Pashh Ko Karaigae Bhashh Kaethak Prathashh Hue Pachae Khae Jahingae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੫ ਪੰ. ੨
Amrit Keertan Guru Gobind Singh


ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿੰਗੇ

Jal Keha Thhal Keha Gagan Kae Goun Keha Kal Kae Banae Sabai Kal Hee Chabahingae ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੫ ਪੰ. ੩
Amrit Keertan Guru Gobind Singh


ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈਂ ਸਮਾਹਿੰਗੇ ॥੧੮॥੮੮॥

Thaej Jio Athaej Mai Athaej Jaisae Thaej Leen Thahee Thae Oupaj Sabai Thahee Main Samahingae ||18||88||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੫ ਪੰ. ੪
Amrit Keertan Guru Gobind Singh