Khaad Khaad Kehai Jihubaa Na Suaadh Meetho Aavai
ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦੁ ਮੀਠੋ ਆਵੈ॥

This shabad is by Bhai Gurdas in Kabit Savaiye on Page 660
in Section 'Karnee Baajo Behsath Na Hoe' of Amrit Keertan Gutka.

ਖਾਂਡ ਖਾਂਡ ਕਹੈ ਜਿਹਬਾ ਸ੍ਵਾਦੁ ਮੀਠੋ ਆਵੈ॥

Khandd Khandd Kehai Jihaba N Svadh Meetho Avai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੮
Kabit Savaiye Bhai Gurdas


ਅਗਨਿ ਅਗਨਿ ਕਹੈ ਸੀਤ ਬਿਨਾਸ ਹੈ

Agan Agan Kehai Seeth N Binas Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੯
Kabit Savaiye Bhai Gurdas


ਬੈਦ ਬੈਦ ਕਹੈ ਰੋਗ ਮਿਟਤ ਕਾਹੂ ਕੋ॥

Baidh Baidh Kehai Rog Mittath N Kahoo Ko||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੦
Kabit Savaiye Bhai Gurdas


ਦਰਬ ਦਰਬ ਕਹੈ ਕੋਊ ਦਰਬਹਿ ਬਿਲਾਸ ਹੈ

Dharab Dharab Kehai Kooo Dharabehi N Bilas Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੧
Kabit Savaiye Bhai Gurdas


ਚੰਦਨ ਚੰਦਨ ਕਹਤ ਪ੍ਰਗਟੈ ਸੁਬਾਸੁ ਬਾਸੁ

Chandhan Chandhan Kehath Pragattai N Subas Basu

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੨
Kabit Savaiye Bhai Gurdas


ਚੰਦ੍ਰ ਚੰਦ੍ਰ ਕਹੈ ਉਜੀਆਰੋ ਪ੍ਰਗਾਸ ਹੈ

Chandhr Chandhr Kehai Oujeearo N Pragas Hai ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੩
Kabit Savaiye Bhai Gurdas


ਤੈਸੇ ਗਿਆਨ ਗੋਸਟਿ ਕਹਤ ਰਹਤ ਪਾਵੈ॥

Thaisae Gian Gosatt Kehath N Rehath Pavai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੪
Kabit Savaiye Bhai Gurdas


ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥੪੩੭॥

Karanee Pradhhan Bhan Oudhath Akas Hai ||aa||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੬੦ ਪੰ. ੧੫
Kabit Savaiye Bhai Gurdas