Khalsaa Soe Jo Nindhaa Thiaagay
ਖ਼ਾਲਸਾ ਸੋਇ ਜੁ ਨਿੰਦਾ ਤਿਆਗੇ
in Section 'Rehnee Rehai So-ee Sikh Meraa' of Amrit Keertan Gutka.
ਖ਼ਾਲਸਾ ਸੋਇ ਜੁ ਨਿੰਦਾ ਤਿਆਗੇ ॥
Khhalasa Soe J Nindha Thiagae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੯
Amrit Keertan Rehat Nama
ਖ਼ਾਲਸਾ ਸੋਇ ਲੜੇ ਹ੍ਵੈ ਆਗੇ ॥
Khhalasa Soe Larrae Hvai Agae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੦
Amrit Keertan Rehat Nama
ਖ਼ਾਲਸਾ ਸੋ ਪਰਦ੍ਰਿਸ਼ਟਿ ਤਿਆਗੇ ॥
Khhalasa So Paradhrishatt Thiagae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੧
Amrit Keertan Rehat Nama
ਖ਼ਾਲਸਾ ਸੋਇ ਨਾਮ ਰਤਿ ਲਾਗੇ ॥
Khhalasa Soe Nam Rath Lagae ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੨
Amrit Keertan Rehat Nama
ਖ਼ਾਲਸਾ ਸੋਇ ਗੁਰੂ ਹਿਤ ਲਾਵੈ ॥
Khhalasa Soe Guroo Hith Lavai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੩
Amrit Keertan Rehat Nama
ਖ਼ਾਲਸਾ ਸੋਇ ਸਾਰ ਮੁੋਹ ਖਾਵੈ ॥
Khhalasa Soe Sar Muoh Khavai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੪
Amrit Keertan Rehat Nama
ਖ਼ਾਲਸਾ ਸੋ ਨਿਰਧਨ ਕੋ ਪਾਲੈ ॥
Khhalasa So Niradhhan Ko Palai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੫
Amrit Keertan Rehat Nama
ਖ਼ਾਲਸਾ ਸੋਇ ਦੁਸ਼ਟ ਕਉ ਗਾਲੈ ॥
Khhalasa Soe Dhushatt Ko Galai ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੬
Amrit Keertan Rehat Nama
ਖ਼ਾਲਸਾ ਸੋਇ ਜੁ ਚੜੈ ਤੁਰੰਗ ॥
Khhalasa Soe J Charrai Thurang ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੭
Amrit Keertan Rehat Nama
ਖ਼ਾਲਸਾ ਸੋਇ ਕਰੈ ਨਿਤ ਜੰਗ ॥
Khhalasa Soe Karai Nith Jang ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੧੪ ਪੰ. ੧੮
Amrit Keertan Rehat Nama