Khund Puthaal Asunkh Mai Gunuth Na Ho-ee
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੨
Raag Malar Guru Amar Das
ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
Khandd Pathal Asankh Mai Ganath N Hoee ||
There are countless worlds and nether regions; I cannot calculate their number.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੩
Raag Malar Guru Amar Das
ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
Thoo Karatha Govindh Thudhh Sirajee Thudhhai Goee ||
You are the Creator, the Lord of the Universe; You create it, and You destroy it.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੪
Raag Malar Guru Amar Das
ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
Lakh Chouraseeh Maedhanee Thujh Hee Thae Hoee ||
The 8.4 million species of beings issued forth from You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੫
Raag Malar Guru Amar Das
ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
Eik Rajae Khan Malook Kehehi Kehavehi Koee ||
Some are called kings, emperors and nobles.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੬
Raag Malar Guru Amar Das
ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
Eik Sah Sadhavehi Sanch Dhhan Dhoojai Path Khoee ||
Some claim to be bankers and accumulate wealth, but in duality they lose their honor.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੭
Raag Malar Guru Amar Das
ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
Eik Dhathae Eik Mangathae Sabhana Sir Soee ||
Some are givers, and some are beggars; God is above the heads of all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੮
Raag Malar Guru Amar Das
ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
Vin Navai Bajareea Bheehaval Hoee ||
Without the Name, they are vulgar, dreadful and wretched.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੧੯
Raag Malar Guru Amar Das
ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥
Koorr Nikhuttae Naanaka Sach Karae S Hoee ||12||
Falsehood shall not last, O Nanak; whatever the True Lord does, comes to pass. ||12||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੬ ਪੰ. ੨੦
Raag Malar Guru Amar Das