Khusumai Kai Dhurubaar Taadee Vasi-aa
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
in Section 'Tadee Karay Pukaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੭
Raag Maajh Guru Angad Dev
ਖਸਮੈ ਕੈ ਦਰਬਾਰਿ ਢਾਢੀ ਵਸਿਆ ॥
Khasamai Kai Dharabar Dtadtee Vasia ||
In the Court of the Lord and Master, His minstrels dwell.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੮
Raag Maajh Guru Angad Dev
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
Sacha Khasam Kalan Kamal Vigasia ||
Singing the Praises of their True Lord and Master, the lotuses of their hearts have blossomed forth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੯
Raag Maajh Guru Angad Dev
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
Khasamahu Poora Pae Manahu Rehasia ||
Obtaining their Perfect Lord and Master, their minds are transfixed with ecstasy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੧੦
Raag Maajh Guru Angad Dev
ਦੁਸਮਨ ਕਢੇ ਮਾਰਿ ਸਜਣ ਸਰਸਿਆ ॥
Dhusaman Kadtae Mar Sajan Sarasia ||
Their enemies have been driven out and subdued, and their friends are very pleased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੧੧
Raag Maajh Guru Angad Dev
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
Sacha Sathigur Saevan Sacha Marag Dhasia ||
Those who serve the Truthful True Guru are shown the True Path.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੧੨
Raag Maajh Guru Angad Dev
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
Sacha Sabadh Beechar Kal Vidhhousia ||
Reflecting on the True Word of the Shabad, death is overcome.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੧੩
Raag Maajh Guru Angad Dev
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
Dtadtee Kathhae Akathh Sabadh Savaria ||
Speaking the Unspoken Speech of the Lord, one is adorned with the Word of His Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੧੪
Raag Maajh Guru Angad Dev
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥
Naanak Gun Gehi Ras Har Jeeo Milae Piaria ||23||
Nanak holds tight to the Treasure of Virtue, and meets with the Dear, Beloved Lord. ||23||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੫ ਪੰ. ੧੫
Raag Maajh Guru Angad Dev