Ki-aa Outh Outh Dhekhuhu Bupurre Eis Meghai Hath Kish Naahi
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥

This shabad is by Guru Amar Das in Raag Malar on Page 808
in Section 'Saavan Aayaa He Sakhee' of Amrit Keertan Gutka.

ਮ:

Ma 3 ||

Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੪
Raag Malar Guru Amar Das


ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ

Kia Outh Outh Dhaekhahu Bapurraen Eis Maeghai Hathh Kishh Nahi ||

Why are you standing up, standing up to look? You poor wretch, this cloud has nothing in its hands.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੫
Raag Malar Guru Amar Das


ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ

Jin Eaehu Maegh Pathaeia This Rakhahu Man Manhi ||

The One who sent this cloud - cherish Him in your mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੬
Raag Malar Guru Amar Das


ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ

This No Mann Vasaeisee Ja Ko Nadhar Karaee ||

He alone enshrines the Lord in his mind, upon whom the Lord bestows His Glance of Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੭
Raag Malar Guru Amar Das


ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥

Naanak Nadharee Baharee Sabh Karan Palah Karaee ||2||

O Nanak, all those who lack this Grace, cry and weep and wail. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੦੮ ਪੰ. ੮
Raag Malar Guru Amar Das