Ko-ee Jaanai Kuvun Eehaa Jag Meeth
ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥
in Section 'Gursikh Janam Savaar Dargeh Chaliaa' of Amrit Keertan Gutka.
ਜੈਤਸਰੀ ਮਹਲਾ ੫ ਘਰੁ ੩
Jaithasaree Mehala 5 Ghar 3
Jaitsree, Fifth Mehl, Third House:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੦
Raag Jaitsiri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੧
Raag Jaitsiri Guru Arjan Dev
ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥
Koee Janai Kavan Eeha Jag Meeth ||
Does anyone know, who is our friend in this world?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੨
Raag Jaitsiri Guru Arjan Dev
ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥
Jis Hoe Kirapal Soee Bidhh Boojhai Tha Kee Niramal Reeth ||1|| Rehao ||
He alone understands this, whom the Lord blesses with His Mercy. Immaculate and unstained is his way of life. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੩
Raag Jaitsiri Guru Arjan Dev
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥
Math Pitha Banitha Suth Bandhhap Eisatt Meeth Ar Bhaee || Poorab Janam Kae Milae Sanjogee Anthehi Ko N Sehaee ||1||
Mother, father, spouse, children, relatives, lovers, friends and siblings meet, having been associated in previous lives; but none of them will be your companion and support in the end. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੪
Raag Jaitsiri Guru Arjan Dev
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥
Mukath Mal Kanik Lal Heera Man Ranjan Kee Maeia ||
Pearl necklaces, gold, rubies and diamonds please the mind, but they are only Maya.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੫
Raag Jaitsiri Guru Arjan Dev
ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥
Ha Ha Karath Bihanee Avadhhehi Tha Mehi Santhokh N Paeia ||2||
Possessing them, one passes his life in agony; he obtains no contentment from them. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੬
Raag Jaitsiri Guru Arjan Dev
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥
Hasath Rathh Asv Pavan Thaej Dhhanee Bhooman Chathuranga ||
Elephants, chariots, horses as fast as the wind, wealth, land, and armies of four kinds
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੭
Raag Jaitsiri Guru Arjan Dev
ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥
Sang N Chaliou Ein Mehi Kashhooai Ooth Sidhhaeiou Nanga ||3||
- none of these will go with him; he must get up and depart, naked. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੮
Raag Jaitsiri Guru Arjan Dev
ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥
Har Kae Santh Pria Preetham Prabh Kae Tha Kai Har Har Gaeeai ||
The Lord's Saints are the beloved lovers of God; sing of the Lord, Har, Har, with them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੦੯
Raag Jaitsiri Guru Arjan Dev
ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥
Naanak Eeha Sukh Agai Mukh Oojal Sang Santhan Kai Paeeai ||4||1||
O Nanak, in the Society of the Saints, you shall obtain peace in this world, and in the next world, your face shall be radiant and bright. ||4||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੩ ਪੰ. ੪੧੦
Raag Jaitsiri Guru Arjan Dev