Koeil Kaao Rulaa-eean Kio Hovan Eikai
ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ॥

This shabad is by Bhai Gurdas in Vaaran on Page 714
in Section 'Moh Kaale Meena' of Amrit Keertan Gutka.

ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ॥

Koeil Kano Ralaeean Kio Hovan Eikai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੦
Vaaran Bhai Gurdas


ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਨਿ ਫਿਕੈ॥

Thio Nindhak Jag Janeean Bol Bolan Fikai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੧
Vaaran Bhai Gurdas


ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ॥

Bagulae Hans Barabaree Kio Mikan Mikai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੨
Vaaran Bhai Gurdas


ਤਿਉ ਬੇਮੁਖੁ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ॥

Thio Baemukh Chun Kadteean Muhi Kalae Ttikai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੩
Vaaran Bhai Gurdas


ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ॥

Kia Neesanee Meenia Khott Salee Sikai||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੪
Vaaran Bhai Gurdas


ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ ॥੮॥

Sir Sir Pahanee Mareean Oue Peer Fittikai ||a||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੧੪ ਪੰ. ੫੫
Vaaran Bhai Gurdas