Koorr Raajaa Koorr Purujaa Koorr Subh Sunsaar
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
in Section 'Aasaa Kee Vaar' of Amrit Keertan Gutka.
ਸਲੋਕੁ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੧੮
Raag Asa Guru Nanak Dev
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
Koorr Raja Koorr Paraja Koorr Sabh Sansar ||
False is the king, false are the subjects; false is the whole world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੧੯
Raag Asa Guru Nanak Dev
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
Koorr Manddap Koorr Marree Koorr Baisanehar ||
False is the mansion, false are the skyscrapers; false are those who live in them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੦
Raag Asa Guru Nanak Dev
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਣਹਾਰੁ ॥
Koorr Sueina Koorr Rupa Koorr Painhanehar ||
False is gold, and false is silver; false are those who wear them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੧
Raag Asa Guru Nanak Dev
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
Koorr Kaeia Koorr Kaparr Koorr Roop Apar ||
False is the body, false are the clothes; false is incomparable beauty.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੨
Raag Asa Guru Nanak Dev
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
Koorr Meea Koorr Beebee Khap Hoeae Khar ||
False is the husband, false is the wife; they mourn and waste away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੩
Raag Asa Guru Nanak Dev
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
Koorr Koorrai Naehu Laga Visaria Karathar ||
The false ones love falsehood, and forget their Creator.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੪
Raag Asa Guru Nanak Dev
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
Kis Nal Keechai Dhosathee Sabh Jag Chalanehar ||
With whom should I become friends, if all the world shall pass away?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੫
Raag Asa Guru Nanak Dev
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
Koorr Mitha Koorr Makhio Koorr Ddobae Poor ||
False is sweetness, false is honey; through falsehood, boat-loads of men have drowned.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੬
Raag Asa Guru Nanak Dev
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥
Naanak Vakhanai Baenathee Thudhh Bajh Koorro Koorr ||1||
Nanak speaks this prayer: without You, Lord, everything is totally false. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੬ ਪੰ. ੨੭
Raag Asa Guru Nanak Dev