Kot Laakh Surub Ko Raajaa Jis Hirudhai Naam Thumaaraa
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥

This shabad is by Guru Arjan Dev in Raag Maaroo on Page 908
in Section 'Hor Beanth Shabad' of Amrit Keertan Gutka.

ਮਾਰੂ ਮਹਲਾ

Maroo Mehala 5 ||

Maaroo, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੧
Raag Maaroo Guru Arjan Dev


ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ

Kott Lakh Sarab Ko Raja Jis Hiradhai Nam Thumara ||

One who has Your Name in his heart is the king of all the hundreds of thousands and millions of beings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੨
Raag Maaroo Guru Arjan Dev


ਜਾ ਕਉ ਨਾਮੁ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥

Ja Ko Nam N Dheea Maerai Sathigur Sae Mar Janamehi Gavara ||1||

Those, whom my True Guru has not blessed with Your Name, are poor idiots, who die and are reborn. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੩
Raag Maaroo Guru Arjan Dev


ਮੇਰੇ ਸਤਿਗੁਰ ਹੀ ਪਤਿ ਰਾਖੁ

Maerae Sathigur Hee Path Rakh ||

My True Guru protects and preserves my honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੪
Raag Maaroo Guru Arjan Dev


ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ

Cheeth Avehi Thab Hee Path Pooree Bisarath Raleeai Khak ||1|| Rehao ||

When You come to mind, Lord, then I obtain perfect honor. Forgetting You, I roll in the dust. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੫
Raag Maaroo Guru Arjan Dev


ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ

Roop Rang Khuseea Man Bhogan Thae Thae Shhidhr Vikara ||

The mind's pleasures of love and beauty bring just as many blames and sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੬
Raag Maaroo Guru Arjan Dev


ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥

Har Ka Nam Nidhhan Kaliana Sookh Sehaj Eihu Sara ||2||

The Name of the Lord is the treasure of Emancipation; it is absolute peace and poise. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੭
Raag Maaroo Guru Arjan Dev


ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ

Maeia Rang Birang Khinai Mehi Jio Badhar Kee Shhaeia ||

The pleasures of Maya fade away in an instant, like the shade of a passing cloud.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੮
Raag Maaroo Guru Arjan Dev


ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥

Sae Lal Bheae Goorrai Rang Rathae Jin Gur Mil Har Har Gaeia ||3||

They alone are dyed in the deep crimson of the Lord's Love, who meet the Guru, and sing the Praises of the Lord, Har, Har. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੨੯
Raag Maaroo Guru Arjan Dev


ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ

Ooch Mooch Apar Suamee Agam Dharabara ||

My Lord and Master is lofty and exalted, grand and infinite. The Darbaar of His Court is inaccessible.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੩੦
Raag Maaroo Guru Arjan Dev


ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥

Namo Vaddiaee Sobha Naanak Khasam Piara ||4||7||16||

Through the Naam, glorious greatness and respect are obtained; O Nanak, my Lord and Master is my Beloved. ||4||7||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੦੮ ਪੰ. ੩੧
Raag Maaroo Guru Arjan Dev