Kubeer Aakhee Kere Maatuke Pul Pul Gee Bihaae
ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥
in Section 'Jo Aayaa So Chalsee' of Amrit Keertan Gutka.
ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥
Kabeer Akhee Kaerae Mattukae Pal Pal Gee Bihae ||
Kabeer, in the blink of an eye, moment by moment, life is passing by.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੭
Salok Bhagat Kabir
ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥
Man Janjal N Shhoddee Jam Dheea Dhamama Ae ||227||
The mortal does not give up his worldly entanglements; the Messenger of Death walks in and beats the drum. ||227||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੭ ਪੰ. ੧੮
Salok Bhagat Kabir
Goto Page