Kubeer Doobehigo Re Baapure Buhu Logun Kee Kaan
ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥

This shabad is by Bhagat Kabir in Salok on Page 748
in Section 'Jo Aayaa So Chalsee' of Amrit Keertan Gutka.

ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ

Kabeer Ddoobehigo Rae Bapurae Bahu Logan Kee Kan ||

Kabeer, you shall drown, you wretched being, from worrying about what other people think.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੧੫
Salok Bhagat Kabir


ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥

Parosee Kae Jo Hooa Thoo Apanae Bhee Jan ||167||

You know that whatever happens to your neighbors, will also happen to you. ||167||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੪੮ ਪੰ. ੧੬
Salok Bhagat Kabir