Kubeer Muhi Murune Kaa Chaao Hai Muro Th Har Kai Dhu-aar
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥

This shabad is by Bhagat Kabir in Salok on Page 774
in Section 'Gursikh Janam Savaar Dargeh Chaliaa' of Amrit Keertan Gutka.

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਹਰਿ ਕੈ ਦੁਆਰ

Kabeer Muhi Maranae Ka Chao Hai Maro Th Har Kai Dhuar ||

Kabeer, I long to die; let me die at the Lord's Door.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੪ ਪੰ. ੬
Salok Bhagat Kabir


ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥

Math Har Pooshhai Koun Hai Para Hamarai Bar ||61||

I hope that the Lord does not ask, ""Who is this, lying at my door?""||61||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੭੪ ਪੰ. ੭
Salok Bhagat Kabir