Kubeer Sathigur Soorume Baahi-aa Baan J Eek
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥

This shabad is by Bhagat Kabir in Salok on Page 202
in Section 'Satguru' of Amrit Keertan Gutka.

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ

Kabeer Sathigur Sooramae Bahia Ban J Eaek ||

Kabeer, the True Guru, the Spiritual Warrior, has shot me with His Arrow.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੧੩
Salok Bhagat Kabir


ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥

Lagath Hee Bhue Gir Paria Para Karaejae Shhaek ||194||

As soon as it struck me, I fell to the ground, with a hole in my heart. ||194||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੦੨ ਪੰ. ੧੪
Salok Bhagat Kabir