Kubeer Supunai Hoo Bururraae Kai Jih Mukh Nikusai Raam
ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥

This shabad is by Bhagat Kabir in Salok on Page 554
in Section 'Suthree So Sho Dit' of Amrit Keertan Gutka.

ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ

Kabeer Supanai Hoo Bararrae Kai Jih Mukh Nikasai Ram ||

Kabeer, if someone utters the Name of the Lord even in dreams,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੪
Salok Bhagat Kabir


ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥

Tha Kae Pag Kee Panehee Maerae Than Ko Cham ||63||

I would make my skin into shoes for his feet. ||63||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੫੪ ਪੰ. ੫
Salok Bhagat Kabir