Kudhurath Kar Kai Vasi-aa Soe
ਕੁਦਰਤਿ ਕਰਿ ਕੈ ਵਸਿਆ ਸੋਇ ॥
in Section 'Kaaraj Sagal Savaaray' of Amrit Keertan Gutka.
ਸਲੋਕ ਮ: ੧ ॥
Salok Ma 1 ||
Shalok, First Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੭
Sri Raag Guru Nanak Dev
ਕੁਦਰਤਿ ਕਰਿ ਕੈ ਵਸਿਆ ਸੋਇ ॥
Kudharath Kar Kai Vasia Soe ||
He created the Creative Power of the Universe, within which He dwells.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੮
Sri Raag Guru Nanak Dev
ਵਖਤੁ ਵੀਚਾਰੇ ਸੁ ਬੰਦਾ ਹੋਇ ॥
Vakhath Veecharae S Bandha Hoe ||
One who reflects upon his allotted span of life, becomes the slave of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੯
Sri Raag Guru Nanak Dev
ਕੁਦਰਤਿ ਹੈ ਕੀਮਤਿ ਨਹੀ ਪਾਇ ॥
Kudharath Hai Keemath Nehee Pae ||
The value of the Creative Power of the Universe cannot be known.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੦
Sri Raag Guru Nanak Dev
ਜਾ ਕੀਮਤਿ ਪਾਇ ਤ ਕਹੀ ਨ ਜਾਇ ॥
Ja Keemath Pae Th Kehee N Jae ||
Even if its value were known, it could not be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੧
Sri Raag Guru Nanak Dev
ਸਰੈ ਸਰੀਅਤਿ ਕਰਹਿ ਬੀਚਾਰੁ ॥
Sarai Sareeath Karehi Beechar ||
Some think about religious rituals and regulations,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੨
Sri Raag Guru Nanak Dev
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥
Bin Boojhae Kaisae Pavehi Par ||
But without understanding, how can they cross over to the other side?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੩
Sri Raag Guru Nanak Dev
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥
Sidhak Kar Sijadha Man Kar Makhasoodh ||
Let sincere faith be your bowing in prayer, and let the conquest of your mind be your objective in life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੪
Sri Raag Guru Nanak Dev
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥
Jih Dhhir Dhaekha Thih Dhhir Moujoodh ||1||
Wherever I look, there I see God's Presence. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੭ ਪੰ. ੧੫
Sri Raag Guru Nanak Dev