Kulujug Mehi Raam Naam Our Dhaar
ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥
in Section 'Re Man Vatar Bejan Nao' of Amrit Keertan Gutka.
ਭੈਰਉ ਮਹਲਾ ੩ ॥
Bhairo Mehala 3 ||
Bhairao, Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੨
Raag Bhaira-o Guru Amar Das
ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥
Kalajug Mehi Ram Nam Our Dhhar ||
In this Dark Age of Kali Yuga, enshrine the Lord's Name within your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੩
Raag Bhaira-o Guru Amar Das
ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥
Bin Navai Mathhai Pavai Shhar ||1||
Without the Name, ashes will be blown in your face. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੪
Raag Bhaira-o Guru Amar Das
ਰਾਮ ਨਾਮੁ ਦੁਲਭੁ ਹੈ ਭਾਈ ॥
Ram Nam Dhulabh Hai Bhaee ||
The Lord's Name is so difficult to obtain, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੫
Raag Bhaira-o Guru Amar Das
ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥
Gur Parasadh Vasai Man Aee ||1|| Rehao ||
By Guru's Grace, it comes to dwell in the mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੬
Raag Bhaira-o Guru Amar Das
ਰਾਮ ਨਾਮੁ ਜਨ ਭਾਲਹਿ ਸੋਇ ॥
Ram Nam Jan Bhalehi Soe ||
That humble being who seeks the Lord's Name,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੭
Raag Bhaira-o Guru Amar Das
ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥
Poorae Gur Thae Prapath Hoe ||2||
Receives it from the Perfect Guru. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੮
Raag Bhaira-o Guru Amar Das
ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥
Har Ka Bhana Mannehi Sae Jan Paravan ||
Those humble beings who accept the Will of the Lord, are approved and accepted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੧੯
Raag Bhaira-o Guru Amar Das
ਗੁਰ ਕੈ ਸਬਦਿ ਨਾਮ ਨੀਸਾਣੁ ॥੩॥
Gur Kai Sabadh Nam Neesan ||3||
Through the Word of the Guru's Shabad, they bear the insignia of the Naam, the Name of the Lord. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੦
Raag Bhaira-o Guru Amar Das
ਸੋ ਸੇਵਹੁ ਜੋ ਕਲ ਰਹਿਆ ਧਾਰਿ ॥
So Saevahu Jo Kal Rehia Dhhar ||
So serve the One, whose power supports the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੧
Raag Bhaira-o Guru Amar Das
ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥
Naanak Guramukh Nam Piar ||4||9||
O Nanak, the Gurmukh loves the Naam. ||4||9||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੦ ਪੰ. ੨੨
Raag Bhaira-o Guru Amar Das