Kunbhe Budhaa Jul Rehai Jul Bin Kunbh Na Hoe
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

This shabad is by Guru Nanak Dev in Raag Asa on Page 1028
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੩
Raag Asa Guru Nanak Dev


ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਹੋਇ

Kunbhae Badhha Jal Rehai Jal Bin Kunbh N Hoe ||

Water remains confined within the pitcher, but without water, the pitcher could not have been formed;

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੪
Raag Asa Guru Nanak Dev


ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਹੋਇ ॥੫॥

Gian Ka Badhha Man Rehai Gur Bin Gian N Hoe ||5||

Just so, the mind is restrained by spiritual wisdom, but without the Guru, there is no spiritual wisdom. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੮ ਪੰ. ੩੫
Raag Asa Guru Nanak Dev