Kunchun Sio Paa-ee-ai Nehee Thol
ਕੰਚਨ ਸਿਉ ਪਾਈਐ ਨਹੀ ਤੋਲਿ ॥
in Section 'Pria Kee Preet Piaree' of Amrit Keertan Gutka.
ਗਉੜੀ ਕਬੀਰ ਜੀ ਤਿਪਦੇ ॥
Gourree Kabeer Jee Thipadhae ||
Gauree, Kabeer Jee, Ti-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੪
Raag Gauri Bhagat Kabir
ਕੰਚਨ ਸਿਉ ਪਾਈਐ ਨਹੀ ਤੋਲਿ ॥
Kanchan Sio Paeeai Nehee Thol ||
He cannot be obtained by offering your weight in gold.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੫
Raag Gauri Bhagat Kabir
ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥
Man Dhae Ram Leea Hai Mol ||1||
But I have bought the Lord by giving my mind to Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੬
Raag Gauri Bhagat Kabir
ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
Ab Mohi Ram Apuna Kar Jania ||
Now I recognize that He is my Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੭
Raag Gauri Bhagat Kabir
ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
Sehaj Subhae Maera Man Mania ||1|| Rehao ||
My mind is intuitively pleased with Him. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੮
Raag Gauri Bhagat Kabir
ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
Brehamai Kathh Kathh Anth N Paeia ||
Brahma spoke of Him continually, but could not find His limit.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੨੯
Raag Gauri Bhagat Kabir
ਰਾਮ ਭਗਤਿ ਬੈਠੇ ਘਰਿ ਆਇਆ ॥੨॥
Ram Bhagath Baithae Ghar Aeia ||2||
Because of my devotion to the Lord, He has come to sit within the home of my inner being. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੩੦
Raag Gauri Bhagat Kabir
ਕਹੁ ਕਬੀਰ ਚੰਚਲ ਮਤਿ ਤਿਆਗੀ ॥
Kahu Kabeer Chanchal Math Thiagee ||
Says Kabeer, I have renounced my restless intellect.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੩੧
Raag Gauri Bhagat Kabir
ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
Kaeval Ram Bhagath Nij Bhagee ||3||1||19||
It is my destiny to worship the Lord alone. ||3||1||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੬ ਪੰ. ੩੨
Raag Gauri Bhagat Kabir