Kur Kar Tehul Rusunaa Gun Gaavo
ਕਰ ਕਰਿ ਟਹਲ ਰਸਨਾ ਗੁਣ ਗਾਵਉ ॥
in Section 'Re Man Vatar Bejan Nao' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੩
Raag Gauri Guru Arjan Dev
ਕਰ ਕਰਿ ਟਹਲ ਰਸਨਾ ਗੁਣ ਗਾਵਉ ॥
Kar Kar Ttehal Rasana Gun Gavo ||
With my hands I do His work; with my tongue I sing His Glorious Praises.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੪
Raag Gauri Guru Arjan Dev
ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥
Charan Thakur Kai Marag Dhhavo ||1||
With my feet, I walk on the Path of my Lord and Master. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੫
Raag Gauri Guru Arjan Dev
ਭਲੋ ਸਮੋ ਸਿਮਰਨ ਕੀ ਬਰੀਆ ॥
Bhalo Samo Simaran Kee Bareea ||
It is a good time, when I remember Him in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੬
Raag Gauri Guru Arjan Dev
ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥
Simarath Nam Bhai Par Outhareea ||1|| Rehao ||
Meditating on the Naam, the Name of the Lord, I cross over the terrifying world-ocean. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੭
Raag Gauri Guru Arjan Dev
ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥
Naethr Santhan Ka Dharasan Paekh ||
With your eyes, behold the Blessed Vision of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੮
Raag Gauri Guru Arjan Dev
ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥
Prabh Avinasee Man Mehi Laekh ||2||
Record the Immortal Lord God within your mind. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੨੯
Raag Gauri Guru Arjan Dev
ਸੁਣਿ ਕੀਰਤਨੁ ਸਾਧ ਪਹਿ ਜਾਇ ॥
Sun Keerathan Sadhh Pehi Jae ||
Listen to the Kirtan of His Praises, at the Feet of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੩੦
Raag Gauri Guru Arjan Dev
ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥
Janam Maran Kee Thras Mittae ||3||
Your fears of birth and death shall depart. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੩੧
Raag Gauri Guru Arjan Dev
ਚਰਣ ਕਮਲ ਠਾਕੁਰ ਉਰਿ ਧਾਰਿ ॥
Charan Kamal Thakur Our Dhhar ||
Enshrine the Lotus Feet of your Lord and Master within your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੩੨
Raag Gauri Guru Arjan Dev
ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
Dhulabh Dhaeh Naanak Nisathar ||4||51||120||
Thus this human life, so difficult to obtain, shall be redeemed. ||4||51||120||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੫੧ ਪੰ. ੩੩
Raag Gauri Guru Arjan Dev