Kuruhu Dhaei-aa Theraa Naam Vukhaanaa
ਕਰਹੁ ਦਇਆ ਤੇਰਾ ਨਾਮੁ ਵਖਾਣਾ ॥

This shabad is by Guru Nanak Dev in Raag Vadhans on Page 125
in Section 'Ath Sundar Manmohan Piare' of Amrit Keertan Gutka.

ਵਡਹੰਸੁ ਮਹਲਾ

Vaddehans Mehala 1 ||

Wadahans, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੭
Raag Vadhans Guru Nanak Dev


ਕਰਹੁ ਦਇਆ ਤੇਰਾ ਨਾਮੁ ਵਖਾਣਾ

Karahu Dhaeia Thaera Nam Vakhana ||

Show mercy to me, that I may chant Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੮
Raag Vadhans Guru Nanak Dev


ਸਭ ਉਪਾਈਐ ਆਪਿ ਆਪੇ ਸਰਬ ਸਮਾਣਾ

Sabh Oupaeeai Ap Apae Sarab Samana ||

You Yourself created all, and You are pervading among all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੨੯
Raag Vadhans Guru Nanak Dev


ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ

Sarabae Samana Ap Thoohai Oupae Dhhandhhai Laeea ||

You Yourself are pervading among all, and You link them to their tasks.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੦
Raag Vadhans Guru Nanak Dev


ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ

Eik Thujh Hee Keeeae Rajae Eikana Bhikh Bhavaeea ||

Some, You have made kings, while others go about begging.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੧
Raag Vadhans Guru Nanak Dev


ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ

Lobh Mohu Thujh Keea Meetha Eaeth Bharam Bhulana ||

You have made greed and emotional attachment seem sweet; they are deluded by this delusion.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੨
Raag Vadhans Guru Nanak Dev


ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥

Sadha Dhaeia Karahu Apanee Tham Nam Vakhana ||1||

Be ever merciful to me; only then can I chant Your Name. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੩
Raag Vadhans Guru Nanak Dev


ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ

Nam Thaera Hai Sacha Sadha Mai Man Bhana ||

Your Name is True, and ever pleasing to my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੪
Raag Vadhans Guru Nanak Dev


ਦੂਖੁ ਗਇਆ ਸੁਖੁ ਆਇ ਸਮਾਣਾ

Dhookh Gaeia Sukh Ae Samana ||

My pains are dispelled, and I am permeated with peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੫
Raag Vadhans Guru Nanak Dev


ਗਾਵਨਿ ਸੁਰਿ ਨਰ ਸੁਘੜ ਸੁਜਾਣਾ

Gavan Sur Nar Sugharr Sujana ||

The angels, the mortals and the silent sages sing of You.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੬
Raag Vadhans Guru Nanak Dev


ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ

Sur Nar Sugharr Sujan Gavehi Jo Thaerai Man Bhavehae ||

The angels, the mortals and the silent sages sing of You; they are pleasing to Your Mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੭
Raag Vadhans Guru Nanak Dev


ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ

Maeia Mohae Chaethehi Nahee Ahila Janam Gavavehae ||

Enticed by Maya, they do not remember the Lord, and they waste away their lives in vain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੮
Raag Vadhans Guru Nanak Dev


ਇਕਿ ਮੂੜ ਮੁਗਧ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ

Eik Moorr Mugadhh N Chaethehi Moolae Jo Aeia This Jana ||

Some fools and idiots never think of the Lord; whoever has come, shall have to go.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੩੯
Raag Vadhans Guru Nanak Dev


ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥

Nam Thaera Sadha Sacha Soe Mai Man Bhana ||2||

Your Name is True, and ever pleasing to my mind. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੦
Raag Vadhans Guru Nanak Dev


ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ

Thaera Vakhath Suhava Anmrith Thaeree Banee ||

Beauteous is Your time, O Lord; the Bani of Your Word is Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੧
Raag Vadhans Guru Nanak Dev


ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ

Saevak Saevehi Bhao Kar Laga Sao Paranee ||

Your servants serve You with love; these mortals are attached to Your essence.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੨
Raag Vadhans Guru Nanak Dev


ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ

Sao Pranee Thina Laga Jinee Anmrith Paeia ||

Those mortals are attached to Your essence, who are blessed with the Ambrosial Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੩
Raag Vadhans Guru Nanak Dev


ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ

Nam Thaerai Joe Rathae Nith Charrehi Savaeia ||

Those who are imbued with Your Name, prosper more and more, day by day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੪
Raag Vadhans Guru Nanak Dev


ਇਕੁ ਕਰਮੁ ਧਰਮੁ ਹੋਇ ਸੰਜਮੁ ਜਾਮਿ ਏਕੁ ਪਛਾਣੀ

Eik Karam Dhharam N Hoe Sanjam Jam N Eaek Pashhanee ||

Some do not practice good deeds, or live righteously; nor do they practice self-restraint. They do not realize the One Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੫
Raag Vadhans Guru Nanak Dev


ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥

Vakhath Suhava Sadha Thaera Anmrith Thaeree Banee ||3||

Ever beauteous is Your time, O Lord; the Bani of Your Word is Ambrosial Nectar. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੬
Raag Vadhans Guru Nanak Dev


ਹਉ ਬਲਿਹਾਰੀ ਸਾਚੇ ਨਾਵੈ

Ho Baliharee Sachae Navai ||

I am a sacrifice to the True Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੭
Raag Vadhans Guru Nanak Dev


ਰਾਜੁ ਤੇਰਾ ਕਬਹੁ ਜਾਵੈ

Raj Thaera Kabahu N Javai ||

Your rule shall never end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੮
Raag Vadhans Guru Nanak Dev


ਰਾਜੋ ਤੇਰਾ ਸਦਾ ਨਿਹਚਲੁ ਏਹੁ ਕਬਹੁ ਜਾਵਏ

Rajo Th Thaera Sadha Nihachal Eaehu Kabahu N Javeae ||

Your rule is eternal and unchanging; it shall never come to an end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੪੯
Raag Vadhans Guru Nanak Dev


ਚਾਕਰੁ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ

Chakar Th Thaera Soe Hovai Joe Sehaj Samaveae ||

He alone becomes Your servant, who contemplates You in peaceful ease.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੦
Raag Vadhans Guru Nanak Dev


ਦੁਸਮਨੁ ਦੂਖੁ ਲਗੈ ਮੂਲੇ ਪਾਪੁ ਨੇੜਿ ਆਵਏ

Dhusaman Th Dhookh N Lagai Moolae Pap Naerr N Aveae ||

Enemies and pains shall never touch him, and sin shall never draw near him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੧
Raag Vadhans Guru Nanak Dev


ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥

Ho Baliharee Sadha Hova Eaek Thaerae Naveae ||4||

I am forever a sacrifice to the One Lord, and Your Name. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੨
Raag Vadhans Guru Nanak Dev


ਜੁਗਹ ਜੁਗੰਤਰਿ ਭਗਤ ਤੁਮਾਰੇ ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ

Jugeh Juganthar Bhagath Thumarae || Keerath Karehi Suamee Thaerai Dhuarae ||

Throughout the ages, Your devotees sing the Kirtan of Your Praises, O Lord Master, at Your Door.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੩
Raag Vadhans Guru Nanak Dev


ਜਪਹਿ ਸਾਚਾ ਏਕੁ ਮੁਰਾਰੇ

Japehi Th Sacha Eaek Murarae ||

They meditate on the One True Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੪
Raag Vadhans Guru Nanak Dev


ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ

Sacha Murarae Tham Japehi Jam Mann Vasavehae ||

Only then do they meditate on the True Lord, when they enshrine Him in their minds.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੫
Raag Vadhans Guru Nanak Dev


ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ

Bharamo Bhulava Thujhehi Keea Jam Eaehu Chukavehae ||

Doubt and delusion are Your making; when these are dispelled,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੬
Raag Vadhans Guru Nanak Dev


ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ

Gur Parasadhee Karahu Kirapa Laehu Jamahu Oubarae ||

Then, by Guru's Grace, You grant Your Grace, and save them from the noose of Death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੭
Raag Vadhans Guru Nanak Dev


ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥

Jugeh Juganthar Bhagath Thumarae ||5||

Throughout the ages, they are Your devotees. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੮
Raag Vadhans Guru Nanak Dev


ਵਡੇ ਮੇਰੇ ਸਾਹਿਬਾ ਅਲਖ ਅਪਾਰਾ

Vaddae Maerae Sahiba Alakh Apara ||

O my Great Lord and Master, You are unfathomable and infinite.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੫੯
Raag Vadhans Guru Nanak Dev


ਕਿਉ ਕਰਿ ਕਰਉ ਬੇਨੰਤੀ ਹਉ ਆਖਿ ਜਾਣਾ

Kio Kar Karo Baenanthee Ho Akh N Jana ||

How should I make and offer my prayer? I do not know what to say.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੦
Raag Vadhans Guru Nanak Dev


ਨਦਰਿ ਕਰਹਿ ਤਾ ਸਾਚੁ ਪਛਾਣਾ

Nadhar Karehi Tha Sach Pashhana ||

If You bless me with Your Glance of Grace, I realize the Truth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੧
Raag Vadhans Guru Nanak Dev


ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ

Sacho Pashhana Tham Thaera Jam Ap Bujhavehae ||

Only then do I come to realize the Truth, when You Yourself instruct me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੨
Raag Vadhans Guru Nanak Dev


ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ

Dhookh Bhookh Sansar Keeeae Sehasa Eaehu Chukavehae ||

The pain and hunger of the world are Your making; dispel this doubt.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੩
Raag Vadhans Guru Nanak Dev


ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ

Binavanth Naanak Jae Sehasa Bujhai Gur Beechara ||

Prays Nanak, ones skepticism is taken away, when he understands the Guru's wisdom.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੪
Raag Vadhans Guru Nanak Dev


ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥

Vadda Sahib Hai Ap Alakh Apara ||6||

The Great Lord Master is unfathomable and infinite. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੫
Raag Vadhans Guru Nanak Dev


ਤੇਰੇ ਬੰਕੇ ਲੋਇਣ ਦੰਤ ਰੀਸਾਲਾ

Thaerae Bankae Loein Dhanth Reesala ||

Your eyes are so beautiful, and Your teeth are delightful.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੬
Raag Vadhans Guru Nanak Dev


ਸੋਹਣੇ ਨਕ ਜਿਨ ਲੰਮੜੇ ਵਾਲਾ

Sohanae Nak Jin Lanmarrae Vala ||

Your nose is so graceful, and Your hair is so long.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੭
Raag Vadhans Guru Nanak Dev


ਕੰਚਨ ਕਾਇਆ ਸੁਇਨੇ ਕੀ ਢਾਲਾ

Kanchan Kaeia Sueinae Kee Dtala ||

Your body is so precious, cast in gold.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੮
Raag Vadhans Guru Nanak Dev


ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ

Sovann Dtala Kirasan Mala Japahu Thusee Sehaeleeho ||

His body is cast in gold, and He wears Krishna's mala; meditate on Him, O sisters.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੬੯
Raag Vadhans Guru Nanak Dev


ਜਮ ਦੁਆਰਿ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ

Jam Dhuar N Hohu Kharreea Sikh Sunahu Mehaeleeho ||

You shall not have to stand at Death's door, O sisters, if you listen to these teachings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੦
Raag Vadhans Guru Nanak Dev


ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ

Hans Hansa Bag Baga Lehai Man Kee Jala ||

From a crane, you shall be transformed into a swan, and the filth of your mind shall be removed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੧
Raag Vadhans Guru Nanak Dev


ਬੰਕੇ ਲੋਇਣ ਦੰਤ ਰੀਸਾਲਾ ॥੭॥

Bankae Loein Dhanth Reesala ||7||

Your eyes are so beautiful, and Your teeth are delightful. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੨
Raag Vadhans Guru Nanak Dev


ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ

Thaeree Chal Suhavee Madhhurarree Banee ||

Your walk is so graceful, and Your speech is so sweet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੩
Raag Vadhans Guru Nanak Dev


ਕੁਹਕਨਿ ਕੋਕਿਲਾ ਤਰਲ ਜੁਆਣੀ

Kuhakan Kokila Tharal Juanee ||

You coo like a songbird, and your youthful beauty is alluring.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੪
Raag Vadhans Guru Nanak Dev


ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ

Tharala Juanee Ap Bhanee Eishh Man Kee Pooreeeae ||

Your youthful beauty is so alluring; it pleases You, and it fulfills the heart's desires.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੫
Raag Vadhans Guru Nanak Dev


ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ

Sarang Jio Pag Dhharai Thim Thim Ap Ap Sandhhooreae ||

Like an elephant, You step with Your Feet so carefully; You are satisfied with Yourself.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੬
Raag Vadhans Guru Nanak Dev


ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ

Sreerang Rathee Firai Mathee Oudhak Ganga Vanee ||

She who is imbued with the Love of such a Great Lord, flows intoxicated, like the waters of the Ganges.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੭
Raag Vadhans Guru Nanak Dev


ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥

Binavanth Naanak Dhas Har Ka Thaeree Chal Suhavee Madhhurarree Banee ||8||2||

Prays Nanak, I am Your slave, O Lord; Your walk is so graceful, and Your speech is so sweet. ||8||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੫ ਪੰ. ੭੮
Raag Vadhans Guru Nanak Dev