Kuvun Sunjog Milo Prubh Apune
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
in Section 'Dho-e Kar Jor Karo Ardaas' of Amrit Keertan Gutka.
ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ
Rag Bilaval Mehala 5 Ghar 4 Dhupadhae
Bilaaval, Fifth Mehl, Fourth House, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੧
Raag Bilaaval Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੨
Raag Bilaaval Guru Arjan Dev
ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
Kavan Sanjog Milo Prabh Apanae ||
What blessed destiny will lead me to meet my God?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੩
Raag Bilaaval Guru Arjan Dev
ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥
Pal Pal Nimakh Sadha Har Japanae ||1||
Each and every moment and instant, I continually meditate on the Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੪
Raag Bilaaval Guru Arjan Dev
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
Charan Kamal Prabh Kae Nith Dhhiavo ||
I meditate continually on the Lotus Feet of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੫
Raag Bilaaval Guru Arjan Dev
ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥
Kavan S Math Jith Preetham Pavo ||1|| Rehao ||
What wisdom will lead me to attain my Beloved? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੬
Raag Bilaaval Guru Arjan Dev
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
Aisee Kirapa Karahu Prabh Maerae ||
Please, bless me with such Mercy, O my God,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੭
Raag Bilaaval Guru Arjan Dev
ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥
Har Naanak Bisar N Kahoo Baerae ||2||1||19||
That Nanak may never, ever forget You. ||2||1||19||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦ ਪੰ. ੮
Raag Bilaaval Guru Arjan Dev