Laal Gopaal Dhaei-aal Rungeele
ਲਾਲ ਗੋਪਾਲ ਦਇਆਲ ਰੰਗੀਲੇ ॥
in Section 'Kaaraj Sagal Savaaray' of Amrit Keertan Gutka.
ਮਾਝ ਮਹਲਾ ੫ ॥
Majh Mehala 5 ||
Maajh, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੭
Raag Maajh Guru Arjan Dev
ਲਾਲ ਗੋਪਾਲ ਦਇਆਲ ਰੰਗੀਲੇ ॥
Lal Gopal Dhaeial Rangeelae ||
O my Love, Sustainer of the World, Merciful, Loving Lord,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੮
Raag Maajh Guru Arjan Dev
ਗਹਿਰ ਗੰਭੀਰ ਬੇਅੰਤ ਗੋਵਿੰਦੇ ॥
Gehir Ganbheer Baeanth Govindhae ||
Profoundly Deep, Infinite Lord of the Universe,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੯
Raag Maajh Guru Arjan Dev
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
Ooch Athhah Baeanth Suamee Simar Simar Ho Jeevan Jeeo ||1||
Highest of the High, Unfathomable, Infinite Lord and Master: continually remembering You in deep meditation, I live. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੦
Raag Maajh Guru Arjan Dev
ਦੁਖ ਭੰਜਨ ਨਿਧਾਨ ਅਮੋਲੇ ॥
Dhukh Bhanjan Nidhhan Amolae ||
O Destroyer of pain, Priceless Treasure,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੧
Raag Maajh Guru Arjan Dev
ਨਿਰਭਉ ਨਿਰਵੈਰ ਅਥਾਹ ਅਤੋਲੇ ॥
Nirabho Niravair Athhah Atholae ||
Fearless, free of hate, Unfathomable, Immeasurable,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੨
Raag Maajh Guru Arjan Dev
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
Akal Moorath Ajoonee Sanbha Man Simarath Thandta Thheevan Jeeo ||2||
Of Undying Form, Unborn, Self-illumined: remembering You in meditation, my mind is filled with a deep and profound peace. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੩
Raag Maajh Guru Arjan Dev
ਸਦਾ ਸੰਗੀ ਹਰਿ ਰੰਗ ਗੋਪਾਲਾ ॥
Sadha Sangee Har Rang Gopala ||
The Joyous Lord, the Sustainer of the World, is my constant Companion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੪
Raag Maajh Guru Arjan Dev
ਊਚ ਨੀਚ ਕਰੇ ਪ੍ਰਤਿਪਾਲਾ ॥
Ooch Neech Karae Prathipala ||
He cherishes the high and the low.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੫
Raag Maajh Guru Arjan Dev
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥
Nam Rasaein Man Thripathaein Guramukh Anmrith Peevan Jeeo ||3||
The Nectar of the Name satisfies my mind. As Gurmukh, I drink in the Ambrosial Nectar. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੬
Raag Maajh Guru Arjan Dev
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥
Dhukh Sukh Piarae Thudhh Dhhiaee ||
In suffering and in comfort, I meditate on You, O Beloved.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੭
Raag Maajh Guru Arjan Dev
ਏਹ ਸੁਮਤਿ ਗੁਰੂ ਤੇ ਪਾਈ ॥
Eaeh Sumath Guroo Thae Paee ||
I have obtained this sublime understanding from the Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੮
Raag Maajh Guru Arjan Dev
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
Naanak Kee Dhhar Thoonhai Thakur Har Rang Par Pareevan Jeeo ||4||9||16||
You are Nanak's Support, O my Lord and Master; through Your Love, I swim across to the other side. ||4||9||16||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੬੦ ਪੰ. ੧੯
Raag Maajh Guru Arjan Dev