Laal Laal Mohun Gopaal Thoo
ਲਾਲ ਲਾਲ ਮੋਹਨ ਗੋਪਾਲ ਤੂ ॥
in Section 'Ath Sundar Manmohan Piare' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੨
Raag Sarang Guru Arjan Dev
ਲਾਲ ਲਾਲ ਮੋਹਨ ਗੋਪਾਲ ਤੂ ॥
Lal Lal Mohan Gopal Thoo ||
You are my Loving Beloved Enticing Lord of the World.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੩
Raag Sarang Guru Arjan Dev
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥
Keett Hasath Pakhan Janth Sarab Mai Prathipal Thoo ||1|| Rehao ||
You are in worms, elephants, stones and all beings and creatures; You nourish and cherish them all. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੪
Raag Sarang Guru Arjan Dev
ਨਹ ਦੂਰਿ ਪੂਰਿ ਹਜੂਰਿ ਸੰਗੇ ॥
Neh Dhoor Poor Hajoor Sangae ||
You are not far away; You are totally present with all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੫
Raag Sarang Guru Arjan Dev
ਸੁੰਦਰ ਰਸਾਲ ਤੂ ॥੧॥
Sundhar Rasal Thoo ||1||
You are Beautiful, the Source of Nectar. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੬
Raag Sarang Guru Arjan Dev
ਨਹ ਬਰਨ ਬਰਨ ਨਹ ਕੁਲਹ ਕੁਲ ॥
Neh Baran Baran Neh Kuleh Kul ||
You have no caste or social class, no ancestry or family.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੭
Raag Sarang Guru Arjan Dev
ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥
Naanak Prabh Kirapal Thoo ||2||9||138||
Nanak: God, You are Merciful. ||2||9||138||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੨੬ ਪੰ. ੧੮
Raag Sarang Guru Arjan Dev