Likh Likh Parri-aa
ਲਿਖਿ ਲਿਖਿ ਪੜਿਆ ॥

This shabad is by Guru Nanak Dev in Raag Asa on Page 1025
in Section 'Aasaa Kee Vaar' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੨੪
Raag Asa Guru Nanak Dev


ਲਿਖਿ ਲਿਖਿ ਪੜਿਆ

Likh Likh Parria ||

The more one write and reads,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੨੫
Raag Asa Guru Nanak Dev


ਤੇਤਾ ਕੜਿਆ

Thaetha Karria ||

The more one burns.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੨੬
Raag Asa Guru Nanak Dev


ਬਹੁ ਤੀਰਥ ਭਵਿਆ

Bahu Theerathh Bhavia ||

The more one wanders at sacred shrines of pilgrimage,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੨੭
Raag Asa Guru Nanak Dev


ਤੇਤੋ ਲਵਿਆ

Thaetho Lavia ||

The more one talks uselessly.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੨੮
Raag Asa Guru Nanak Dev


ਬਹੁ ਭੇਖ ਕੀਆ ਦੇਹੀ ਦੁਖੁ ਦੀਆ

Bahu Bhaekh Keea Dhaehee Dhukh Dheea ||

The more one wears religious robes, the more pain he causes his body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੨੯
Raag Asa Guru Nanak Dev


ਸਹੁ ਵੇ ਜੀਆ ਅਪਣਾ ਕੀਆ

Sahu Vae Jeea Apana Keea ||

O my soul, you must endure the consequences of your own actions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੦
Raag Asa Guru Nanak Dev


ਅੰਨੁ ਖਾਇਆ ਸਾਦੁ ਗਵਾਇਆ

Ann N Khaeia Sadh Gavaeia ||

One who does not eat the corn, misses out on the taste.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੧
Raag Asa Guru Nanak Dev


ਬਹੁ ਦੁਖੁ ਪਾਇਆ ਦੂਜਾ ਭਾਇਆ

Bahu Dhukh Paeia Dhooja Bhaeia ||

One obtains great pain, in the love of duality.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੨
Raag Asa Guru Nanak Dev


ਬਸਤ੍ਰ ਪਹਿਰੈ

Basathr N Pehirai ||

One who does not wear any clothes,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੩
Raag Asa Guru Nanak Dev


ਅਹਿਨਿਸਿ ਕਹਰੈ

Ahinis Keharai ||

Suffers night and day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੪
Raag Asa Guru Nanak Dev


ਮੋਨਿ ਵਿਗੂਤਾ

Mon Vigootha ||

Through silence, he is ruined.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੫
Raag Asa Guru Nanak Dev


ਕਿਉ ਜਾਗੈ ਗੁਰ ਬਿਨੁ ਸੂਤਾ

Kio Jagai Gur Bin Sootha ||

How can the sleeping one be awakened without the Guru?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੬
Raag Asa Guru Nanak Dev


ਪਗ ਉਪੇਤਾਣਾ

Pag Oupaethana ||

One who goes barefoot

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੭
Raag Asa Guru Nanak Dev


ਅਪਣਾ ਕੀਆ ਕਮਾਣਾ

Apana Keea Kamana ||

Suffers by his own actions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੮
Raag Asa Guru Nanak Dev


ਅਲੁ ਮਲੁ ਖਾਈ ਸਿਰਿ ਛਾਈ ਪਾਈ

Al Mal Khaee Sir Shhaee Paee ||

One who eats filth and throws ashes on his head

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੩੯
Raag Asa Guru Nanak Dev


ਮੂਰਖਿ ਅੰਧੈ ਪਤਿ ਗਵਾਈ

Moorakh Andhhai Path Gavaee ||

The blind fool loses his honor.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੦
Raag Asa Guru Nanak Dev


ਵਿਣੁ ਨਾਵੈ ਕਿਛੁ ਥਾਇ ਪਾਈ

Vin Navai Kishh Thhae N Paee ||

Without the Name, nothing is of any use.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੧
Raag Asa Guru Nanak Dev


ਰਹੈ ਬੇਬਾਣੀ ਮੜੀ ਮਸਾਣੀ

Rehai Baebanee Marree Masanee ||

One who lives in the wilderness, in cemetaries and cremation grounds

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੨
Raag Asa Guru Nanak Dev


ਅੰਧੁ ਜਾਣੈ ਫਿਰਿ ਪਛੁਤਾਣੀ

Andhh N Janai Fir Pashhuthanee ||

- that blind man does not know the Lord; he regrets and repents in the end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੩
Raag Asa Guru Nanak Dev


ਸਤਿਗੁਰੁ ਭੇਟੇ ਸੋ ਸੁਖੁ ਪਾਏ

Sathigur Bhaettae So Sukh Paeae ||

One who meets the True Guru finds peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੪
Raag Asa Guru Nanak Dev


ਹਰਿ ਕਾ ਨਾਮੁ ਮੰਨਿ ਵਸਾਏ

Har Ka Nam Mann Vasaeae ||

He enshrines the Name of the Lord in his mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੫
Raag Asa Guru Nanak Dev


ਨਾਨਕ ਨਦਰਿ ਕਰੇ ਸੋ ਪਾਏ

Naanak Nadhar Karae So Paeae ||

O Nanak, when the Lord grants His Grace, He is obtained.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੬
Raag Asa Guru Nanak Dev


ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

As Andhaesae Thae Nihakaeval Houmai Sabadh Jalaeae ||2||

He becomes free of hope and fear, and burns away his ego with the Word of the Shabad. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੫ ਪੰ. ੪੭
Raag Asa Guru Nanak Dev